ਖ਼ਬਰ ਹੈ ਜੀ ਅੰਮ੍ਰਿਤਸਰ ਤੋਂ ਜਿੱਥੇ ਕਿ ਹਜ਼ੂਰ ਸਾਹਿਬ ਤੋਂ ਪਹੁੰਚੀਆਂ ਸੰਗਤਾਂ ਪ੍ਰਸ਼ਾਸਨ ਤੋਂ ਬਹੁਤ ਤੰਗ ਆਈਆਂ ਪਈਆਂ ਹਨ ਸੰਗਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਦੁਆਰਾ ਹਜ਼ੂਰ ਸਾਹਿਬ ਵਿੱਚ ਸਾਰੀਆਂ ਧਰੀਆਂ ਨੇ ਸਹੂਲਤਾਂ ਦਿੱਤੇ ਜਾਂਦੇ ਸਨ ਉਨ੍ਹਾਂ ਨੂੰ ਚਾਹ ਪਾਣੀ ਤੋਂ ਲੈ ਕੇ ਦਵਾਈਆਂ ਤੱਕ ਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕਰਦੇ ਸਨ ਪਰ ਇੱਥੇ ਜ਼ਿਲ੍ਹੇ ਚ ਐਂਟਰ ਕਰਨ ਤੋਂ ਪਹਿਲਾਂ ਹੀ ਸੰਗਤਾਂ ਨੂੰ ਬਾਹਰ ਰੋਕ ਲਿਆ ਗਿਆ ਤੇ ਉਨ੍ਹਾਂ ਨੂੰ ਘੱਟੋ ਘੱਟ ਬਾਰਾਂ ਘੰਟੇ ਲੇਟ ਕਰਵਾ ਦਿੱਤਾ ਗਿਆ। ਸੰਗਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜੋ ਮਰਜ਼ੀ ਟੈਸਟ ਕਰਵਾ ਲਏ ਪਰ ਉਨ੍ਹਾਂ ਨੂੰ ਘਰੋਂ ਘਰੀ ਪਹੁੰਚਾਓ ।
ਸੰਗਤਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਮਤਲਬ ਤੋਂ ਬਾਹਰ ਖੜ੍ਹਾ ਕਰ ਰੱਖਿਆ ਹੈ ਤੇ ਉਨ੍ਹਾਂ ਨੂੰ ਆਪਣੇ ਘਰ ਨਹੀਂ ਜਾਣ ਦਿੱਤਾ ਜਾ ਰਿਹਾ। ਹਜ਼ੂਰ ਸਾਹਿਬ ਤੋਂ ਸੰਗਤਾਂ ਦੇ ਕਹਿਣੇ ਅਨੁਸਾਰ ਪ੍ਰਸ਼ਾਸਨ ਬਹੁਤ ਅਣਗਹਿਲੀ ਵਰਤ ਰਿਹਾ ਹੈ ਤੇ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਨਹੀਂ ਕਿ ਉਨ੍ਹਾਂ ਦਾ ਟੈਸਟ ਕਿੰਨੇ ਸਮੇਂ ਚ ਕਰਨਾ ਹੈ ਜਾਂ ਉਨ੍ਹਾਂ ਨੂੰ ਪਹਿਲਾਂ ਕਿੱਥੇ ਲੈ ਕੇ ਜਾਣਾ ਹੈ । ਉਨ੍ਹਾਂ ਦਾ ਕਹਿਣਾ ਤਾਂ ਇਹ ਸੀ ਕਿ ਪ੍ਰਸ਼ਾਸਨ ਇਸ ਤੋਂ ਚੰਗਾ ਤਾਂ ਉਨ੍ਹਾਂ ਨੂੰ ਹਜ਼ੂਰ ਸਾਹਿਬ ਵਿੱਚ ਹੀ ਰਹਿਣ ਦਿੰਦਾ ਉੱਥੇ ਘੱਟੋ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਤਾਂ ਮਿਲ ਰਹੀਆਂ ਸਨ ਇੱਥੇ ਉਨ੍ਹਾਂ ਦੀ ਕੋਈ ਪੁੱਛ ਨਹੀਂ ਕਰ ਰਿਹਾ।

EmoticonEmoticon