23 May 2020

ਟਿਕ ਟੌਕ ਵਾਲੀ ਨੂਰ ਦੀ ਟੀਮ ਨੂੰ ਢਿੱਡਰੀਆਂ ਵਾਲੇ ਵੱਲੋਂ 9 ਲੱਖ ਦਾਨ ਕਰਨ ਦਾ ਸੱਚ ਆਇਆ ਸਾਹਮਣੇ

ਨੂਰ ਟੀਮ ਨੂੰ ਬਾਬਾ ਰਣਜੀਤ ਸਿੰਘ ਢੰਡਰੀਆ ਵਾਲੇ ਦੇ 9 ਲੱਖ ਦੇ ਦਾਨ ਦਾ ਸੱਚ ਆਇਆ ਸਾਹਮਣੇ ‘ਦੱਸ ਦਈਏ ਕਿ ਪਿੱਛੇ ਜਿਹੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਕਿ ਟਿਕ ਟੋਕ ਸਟਾਰ ਨੂਰ ਨੂੰ ਇੱਧਰ ਮੱਦਦ ਹੋ ਰਹੀ ਹੈ। ਨੂਰ ਦੀ ਟੀਮ ਨੇ ਦਿੱਤੇ ਸਾਰੇ ਜਵਾਬ ”ਨੂਰ ਟੀਮ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹਨ ਸ਼ੋਸ਼ਲ ਮੀਡੀਆ ਤੇ ਪਰ ਉਨ੍ਹਾਂ ਸਭ ਗੱਲਾਂ ਦਾ ਜਵਾਬ ਦੇਣ ਲਈ ਸੰਦੀਪ ਟੂਰ ਤੇ ਵਰਨ ਦੋਨੇ ਲਾਈਵ ਹੋਏ ਹਨ। ਕਈ ਲੋਕਾਂ ਨੇ ਸ਼ੋਸ਼ਲ ਮੀਡੀਆ ਤੇ ਕਿਹਾ ਕਿ ਰਣਜੀਤ ਸਿੰਘ ਢੰਡਰੀਆ ਨੇ ਟਿਕ ਟੋਕ ਸਟਾਰ ਨੂਰ ਨੂੰ 9 ਲੱਖ ਰੁਪਏ ਦਿੱਤੇ ਹਨ ਪਰ ਇਸ ਦਾ ਸਪੱਸ਼ਟੀਕਰਨ ਖੁਦ ਟਿਕ ਟੋਕ ਸਟਾਰ ਨੂਰ ਦੀ ਟੀਮ ਦੇ ਮੈਬਰ ਸੰਦੀਪ ਟੂਰ ਤੇ ਵਰਨ ਨੇ ਦਿੱਤਾ ਹੈ।

ਦੱਸ ਦਈਏ ਕਿ ਜਦੋਂ ਤੋਂ ਸ਼ੋਸ਼ਲ ਮੀਡੀਆ ਤੇ ਨੂਰ ਨੂਰ ਹੋ ਰਹੀ ਉਸ ਤੋਂ ਬਾਅਦ ਕੁੱਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਨੂਰ ਦੀ ਟੀਮ ਉਸ ਨਾਲ ਨਾਰਾਜ ਐ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕੁਝ ਵੀ ਨਹੀ ਅਗਰ ਇਸ ਤਰ੍ਹਾਂ ਦੀ ਗੱਲ ਹੁੰਦੀ ਵੀ ਤਾਂ ਖੁਦ ਬਾਬਾ ਰਣਜੀਤ ਸਿੰਘ ਢੰਡਰੀਆ ਦੀ ਟੀਮ ਵੱਲੋਂ ਸਾਨੂੰ ਜਰੂਰ ਦੱਸਿਆ ਜਾਦਾ। ਟਿਕ ਟੋਕ ਨੂਰ ਦੀ ਟੀਮ ਨੇ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਿਸ ਦਾ ਨਾਮ ਖਰਾ-ਬ ਨਾ ਕਰੋ ਜੀ ਸਾਨੂੰ ਸਭ ਦੀ ਲੋੜ ਹੈ। ਨੂਰ ਦੀ ਟੀਮ ਇੱਕ ਹੈ ਇਸ ਤੋਂ ਇਲਾਵਾ ਸੰਦੀਪ ਟੂਰ ਤੇ ਵਰਨ ਨੇ ਇਹ ਵੀ ਕਿਹਾ ਕਿ ਸਾਨੂੰ ਤਾਂ ਖੁਸ਼ੀ ਹੋ ਰਹੀ ਹੈ ਕਿ ਨਿੱਕੀ ਜਿਹੀ ਬੱਚੀ ਦਾ ਘਰ ਬਣ ਰਿਹਾ ਹੈ।


EmoticonEmoticon