ਕਾਲਾ ਸੰਘਿਆਂ ਕਸਬੇ 'ਚ ਕਪੂਰਥਲਾ ਨਕੋਦਰ ਰੋਡ 'ਤੇ ਕਾਂਗਰਸੀ ਆਗੂ ਬਲਕਾਰ ਸਿੰਘ ਮੰਤਰੀ ਦੀ ਹੱ ਤਿ ਆ ਕਰ ਦਿੱਤੇ ਜਾਣ ਦਾ ਖ਼ਬਰ ਹੈ | ਮਿ੍ਤਕ ਦੇ ਭਰਾ ਨੰਬਰਦਾਰ ਤੀਰਥ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਆਪਣੀ ਦੁਕਾਨ 'ਤੇ ਬੈਠਾ ਸੀ ਕਿ ਕੁਝ ਵਿਅਕਤੀ ਦੁਕਾਨ ਅੰਦਰ ਦਾਖਲ ਹੋਏ ਅਤੇ ਹ ਮ ਲਾ ਕਰਨ ਉਪਰੰਤ ਉਸ ਦੇ ਗੋ ਲੀ ਮਾ ਰ ਗਏ | ਉਸ ਨੇ ਦੱਸਿਆ ਕਿ ਤਿੰਨ ਵਿਅਕਤੀ ਸੜਕ ਵੱਲ ਦੀ ਆਏ, ਜਦਕਿ ਕੁਝ ਵਿਅਕਤੀ ਦੁਕਾਨ ਦੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਏ | ਦੋ ਸ਼ੀ ਆਂ ਦੀ ਗਿ੍ ਫ ਤਾਰੀ ਦੀ ਮੰਗ ਕਰਦਿਆਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਲਾ ਸ਼ ਨੂੰ ਸੜਕ 'ਚ ਰੱਖ ਕੇ ਧਰਨਾ ਲਗਾਇਆ |
ਡੀ.ਐਸ.ਪੀ. ਸਦਰ ਹਰਿੰਦਰ ਸਿੰਘ ਗਿੱਲ, ਐਸ.ਐੱਚ.ਓ. ਸਦਰ ਗੁਰਦਿਆਲ ਸਿੰਘ ਘਟਨਾ ਸਥਾਨ 'ਤੇ ਪਹੁੰਚੇ | ਪੁਲਿਸ ਨੇ ਮਿ੍ਤਕ ਦੇ ਭਰਾ ਤੀਰਥ ਸਿੰਘ ਦੇ ਬਿਆਨਾਂ 'ਤੇ 18 ਵਿਅਕਤੀਆਂ ਿਖ਼ ਲਾ ਫ਼ ਕ ਤ ਲ ਦਾ ਮੁਕੱਦਮਾ ਦਰਜ ਕ ਰ ਕੇ ਦੋ ਸ਼ੀ ਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੀ ਲਾ ਸ਼ ਨੂੰ ਕਪੂਰਥਲਾ ਵਿਖੇ ਪੋਸਟ ਮਾ ਰਟ ਮ ਲਈ ਭੇਜ ਦਿੱਤਾ ਗਿਆ | ਮਿ੍ਤਕ ਆਪਣੇ ਪਿੱਛੇ 3 ਬੇਟੀਆਂ ਤੇ ਪਤਨੀ ਛੱਡ ਗਿਆ |

EmoticonEmoticon