19 May 2020

ਟਿੱਕ ਟਾਕ ਸਟਾਰ ਨੂਰ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਮਿਲੇਗੀ ਨੌਕਰੀ

Tags

 ਟਿਕ ਟਾਕ ਸਟਾਰ ਨੂਰ ਲਈ ਕੈਪਟਨ ਸਰਕਾਰ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ ਇੱਕ ਪਾਸੇ ਤਾਂ ਇੱਕ ਬਾਬਾ ਜੀ ਨੇ ਨੂਰ ਦਾ ਘਰ ਬਣਾਉਣ ਦਾ ਫੈਸਲਾ ਕੀਤਾ ਹੈ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੀ ਨੂਰ ਦੇ ਘਰ ਵਾਲਿਆਂ ਦੀ ਪੂਰੀ ਚੰਗੀ ਤਰ੍ਹਾਂ ਮਦਦ ਕਰ ਰਹੀ ਹੈ ਨੂਰ ਦੇ ਘਰ ਵਾਲਿਆਂ ਦੀ ਆਰਥਿਕ ਤੌਰ ਤੇ ਤਾਂ ਮਦਦ ਹੋ ਰਹੀ ਹੈ ਸਰਕਾਰ ਨੇ ਨੂਰ ਦੇ ਪਿਤਾ ਨੂੰ ਪੁਲੀਸ ਵਿੱਚ ਨੌਕਰੀ ਦੇਣ ਦਾ ਵੀ ਫ਼ੈਸਲਾ ਕਰ ਲਿਆ ਹੈ।

ਪੂਰੀ ਵੀਡੀਓ ਵੇਖਣ ਲਈ ਥੱਲੇ ਸਕ੍ਰੋਲ ਕਰੋ। ਇਸ ਵਾਇਰਲ ਹੋਈ ਵੀਡੀਓ ਵਿੱਚ ਪੁਲੀਸ ਅਧਿਕਾਰੀ ਦੱਸ ਰਹੇ ਹਨ ਕਿ ਕਿਵੇਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂਰ ਦੇ ਘਰਦਿਆਂ ਦੀ ਮਦਦ ਕਰ ਰਹੀ ਹੈ।


EmoticonEmoticon