ਫੂਡ ਡਿਲੀਵਰੀ ਐਪ ਜ਼ੋਮੈਟੋ ਹੁਣ ਭਾਰਤ 'ਚ ਸ਼ ਰਾ ਬ ਦੀ ਹੋਮ ਡਿਲੀਵਰੀ ਕਰਨ ਦੀ ਤਿਆਰੀ 'ਚ ਹੈ। ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ ਜ਼ੋਮੈਟੋ ਦੇ ਸੀਈਓ ਮੋਹਿਤ ਗੁਪਤਾ ਨੇ ਕਿਹਾ, "ਜੇ ਟੈਕਨੋਲਾਜੀ ਦੀ ਮਦਦ ਨਾਲ ਸ਼ ਰਾ ਬ ਦੀ ਹੋਮ ਡਿਲੀਵਰੀ ਕੀਤੀ ਜਾਂਦੀ ਹੈ ਤਾਂ ਸ਼ ਰਾਬ ਦੀ ਜ਼ਿੰਮੇਵਾਰੀ ਭਰੀ ਖਪਤ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ।" ਦੱਸ ਦੇਈਏ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਸ਼ ਰਾ ਬ ਦੇ ਸੇਵਨ ਦੀ ਕਾਨੂੰਨੀ ਉਮਰ 18 ਤੋਂ 25 ਸਾਲ ਹੈ। ਇਸ ਸਮੇਂ ਪੂਰੇ ਦੇਸ਼ 'ਚ ਸ਼ ਰਾ ਬ ਦੀ ਸਭ ਤੋਂ ਵੱਧ ਮੰਗ ਹੈ। ਹੁਣ ਕੰਪਨੀ ਦੀ ਤਿਆਰੀ ਹੈ
ਕਿ ਇਸ ਦਾ ਲਾਭ ਲਿਆ ਜਾਵੇ।
ਦੱਸ ਦੇਈਏ ਕਿ ਲੌਕਡਾਊਨ 3.0 ਤੋਂ ਬਾਅਦ ਕੰਪਨੀ ਨੇ ਕਰਿਆਨਾ ਸਮਾਨ ਦੀ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਰੈਸਟੋਰੈਂਟ ਬੰਦ ਹੋਣ ਤੋਂ ਬਾਅਦ ਇਸ ਦਾ ਅਸਰ ਕੰਪਨੀ ਦੇ ਕਾਰੋਬਾਰ 'ਤੇ ਵੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਜ਼ੋਮੈਟੋ ਨੇ ਵੀ ਕਰਿਆਨੇ ਦੇ ਸਮਾਨ ਦੀ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ। ਜ਼ੋਮੈਟੋ ਨੇ ਕਿਹਾ ਕਿ ਉਹ ਸਿਰਫ਼ ਉਨ੍ਹਾਂ ਖੇਤਰਾਂ 'ਚ ਸਰਵਿਸ ਕਰੇਗੀ, ਜਿੱਥੇ ਕੋਰੋਨਾ ਵਾਇਰਸ ਦੀ ਲਾਗ ਬਹੁਤ ਘੱਟ ਹੈ। ਇਸ ਦੌਰਾਨ ਪੰਜਾਬ ਸਰਕਾਰ ਅੱਜ ਵੀਰਵਾਰ ਤੋਂ ਸ਼ ਰਾ ਬ ਦੀ ਘਰੇਲੂ ਡਿਲੀਵਰੀ ਕਰਨ ਜਾ ਰਹੀ ਹੈ।

EmoticonEmoticon