ਕੀ ਸੁਖਪਾਲ ਖਹਿਰਾ ਫੇਰ ਪਾਰਟੀ ਵਿੱਚ ਆਉਣਾ ਚਾਹੁੰਦੇ ਨੇ ਵਾਪਸ? ਸੁਖਪਾਲ ਖਹਿਰਾ ਦੇ ਫੇਸਬੁੱਕ ਪੇਜ ਤੇ ਖੁਦ ਸੁਖਪਾਲ ਖਹਿਰਾ ਨੇ ਸ਼ੇਅਰ ਕੀਤੀਆਂ ਪੋਸਤਾਂ। ਪਹਿਲੀ ਪੋਸਟ ਖਹਿਰਾ ਨੇ ਕੱਲ੍ਹ ਸ਼ਨੀਵਾਰ ਰਾਤ ਕਰੀਬ ਅੱਠ ਵਜੇ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਅਮਨ ਅਰੋੜਾ ਉੱਪਰ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਨੂੰ ਇਕੱਠੇ ਨਾ ਹੋਣ ਦੇਣ ਦੇ ਇਲਜ਼ਾਮ ਲਾਏ ਹਨ । ਖਹਿਰਾ ਵੱਲੋਂ ਸ਼ੇਅਰ ਕੀਤੀ ਪੋਸਟ ਵਿੱਚ ਲਿਖਿਆ ਗਿਆ ਹੈ ਕਿ, "ਇਨ੍ਹਾਂ ਗੰਗੂ ਚੰਦੂ ਅਰੋੜਾ ਵਾਲਿਆਂ ਨੇ ਦਿੱਲੀ ਲੀਡਰਸ਼ਿਪ ਨੂੰ ਲਗਾਤਾਰ ਚੁਗਲੀਆਂ ਕਰ ਕਰਕੇ ਦੋ ਹਜ਼ਾਰ ਅਠਾਰਾਂ ਵਿੱਚ ਪਾਰਟੀ ਦੋ ਫਾੜ ਕਰਵਾਈ ਹੁਣ ਫਿਰ ਯਕੀਨੀ ਬਣਾ ਰਹੇ ਹਨ ਕਿ ਕਿਸੇ ਪ੍ਰਕਾਰ ਭਗਵੰਤ ਤੇ ਖਹਿਰਾ ਦੀ ਦੁਬਾਰਾ ਸੁਲਾਹ ਨਾ ਹੋ ਜਾਵੇ ।"
ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਸੀ, "ਕਿ ਸਾਡਾ ਇਤਿਹਾਸ ਗੰਗੂ ਚੰਦੂ ਤੇ ਡੋਗਰਿਆਂ ਵਰਗੇ ਗ਼ੱ ਦਾ ਰਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਪਿੱਠ ਵਿੱਚ ਛੁ ਰਾ ਫੇਰਿਆ ਹੈ । ਅੱਜ ਵੀ ਤੀਸਰੇ ਬਦਲ ਨੂੰ ਤ ਬਾ ਹ ਕਰਨ ਲਈ ਅਜਿਹੇ ਗੰਗੂ ਹੀ ਜ਼ਿੰਮੇਵਾਰ ਹਨ ਜਿਨ੍ਹਾਂ ਦਾ ਜ਼ੋਰ ਕਾਂਗਰਸ ਅਕਾਲੀ ਦਲ ਵਰਗੀਆਂ ਰਵਾਇਤੀ ਭ੍ਰਿਸ਼ਟ ਪਾਰਟੀਆਂ ਦੇ ਵਿਰੋਧ ਕਰਨ ਦੀ ਬਜਾਏ ਸੁਖਪਾਲ ਖਹਿਰਾ ਵਰਗੇ ਲੋਕਾਂ ਦੇ ਖਿਲਾਫ ਬੋਲਣ ਉੱਪਰ ਲੱਗਾ ਹੋਇਆ ਹੈ ਹੁਣ ਤੁਸੀਂ ਖੁਦ ਅੰਦਾਜ਼ਾ ਲਾਓ ਕਿ ਚੰਦੂ ਕਿੰਨਾਂ ਦੇ ਏਜੰਟ ਹਨ ।"
ਹਾਲਾਂਕਿ ਇਹ ਪੋਸਟਾਂ ਖਹਿਰਾ ਨੇ ਖੁਦ ਨਹੀਂ ਲਿਖੀਆਂ ਪਰ ਉਨ੍ਹਾਂ ਨੇ ਸ਼ੇਅਰ ਜ਼ਰੂਰ ਕੀਤੀਆਂ ਹਨ ਜਿਸ ਨਾਲ ਸਿਆਸੀ ਲੋਕ ਕੁਝ ਤਰਕ ਲਾਉਣ ਲੱਗੇ ਹਨ ਇਨ੍ਹਾਂ ਤਰਕਾਂ ਵਿੱਚ ਇਹ ਜਾਣਨਾ ਹੋਵੇਗਾ ਕਿ ਖਹਿਰਾ ਹੁਣ ਭਗਵੰਤ ਮਾਨ ਨਾਲ ਹੱਥ ਮਿਲਾਉਣ ਦੀ ਸੋਚ ਰਹੇ ਹਨ ??

EmoticonEmoticon