25 May 2020

ਮਾਸਕ ਪਾਉਣ ਨਾਲ ਦਿਲ ਦਾ ਦੌਰਾ ਪੈ ਸਕਦਾ!, ਡਾਕਟਰ ਨੇ ਕੀਤਾ ਵੱਡਾ ਖੁਲਾਸਾ, ਪੁਲਿਸ ਚਲਾਨ ਕੱਟਣ ਤੋਂ ਪਹਿਲਾਂ ਆਹ ਸੁਣੇ

Tags

ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਜ ਕੱਲ੍ਹ ਹਰ ਕੋਈ ਮਾਸਕ ਪਾਇਆ ਤੁਰ ਫਿਰ ਰਿਹਾ ਹੈ ਪਰ ਕੀ ਲੋਕ ਜਾਣਦੇ ਹਨ ਕਿ ਹਰ ਥਾਂ ਮਾਸਕ ਨਹੀਂ ਪਾਉਣਾ । ਜੇ ਆਪਾਂ ਜ਼ਿਆਦਾਤਰ ਮਾਸਕ ਆਪਣੇ ਮੂੰਹ ਤੇ ਰੱਖਾਂਗੇ ਤਾਂ ਆਪਣੇ ਫੇਫੜਿਆਂ ਅੰਦਰ ਆਕਸੀਜਨ ਦੀ ਮਾਤਰਾ ਘਟੇਗੀ ਜਿਸ ਨਾਲ ਕਿ ਆਪਣੇ ਸਰੀਰ ਤੇ ਬੁਰੇ ਪ੍ਰਭਾਵ ਪੈ ਸਕਦੇ ਹਨ । ਜ਼ਿਆਦਾ ਦੇਰ ਮਾਸਕ ਮੂੰਹ ਤੇ ਪਾਉਣ ਨਾਲ ਜੇ ਆਪਣੀ ਆਕਸੀਜਨ ਘਟਦੀ ਹੈ ਤਾਂ ਆਪਾਂ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਆਪਾਂ ਨੂੰ ਗੱਡੀ ਚਲਾਉਂਦੇ ਚੱਕਰ ਵੀ ਆ ਸਕਦੇ ਹਨ । ਇਸੇ ਕਾਰਨ who ਮੁਤਾਬਿਕ ਮਾਸਕ ਸਿਰਫ ਉਸ ਜਗ੍ਹਾ ਪਾਉਣਾ ਚਾਹੀਦਾ ਹੈ ਜਿੱਥੇ ਤੁਹਾਨੂੰ ਹੋਰ ਲੋਕ ਮਿਲਣ ਦਾ ਖ਼ਤਰਾ ਜ਼ਿਆਦਾ ਹੋਵੇ ਪਰ ਇਹ ਗੱਲ ਪੰਜਾਬ ਸਰਕਾਰ ਕਿਉਂ ਨਹੀਂ ਸਮਝ ਰਹੀ ?

ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਮਾਸਕ ਨਾ ਪਾਉਣ ਕਾਰਨ ਅਨੇਕਾਂ ਹੀ ਚਲਾਨ ਕੱਟੇ ਹਨ ਬੰਦਾ ਭਲਾ ਗੱਡੀ ਜਾ ਰਿਹਾ ਹੋਵੇ ਪੰਜਾਬ ਪੁਲਸ ਨੇ ਉਸ ਦਾ ਵੀ ਚਲਾਨ ਕੱਟ ਛੱਡਿਆ ਹੈ । ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇ ਬੰਦਾ ਗੱਡੀ ਚ ਬੈਠਾ ਹੈ ਤਾਂ ਉਹ ਕੀ ਕਿਸੇ ਆਦਮੀ ਤੋਂ ਵਾਇਰਸ ਲੈ ਸਕਦਾ ਹੈ ਜਾਂ ਫੈਲਾ ਸਕਦਾ ਹੈ । ਇਸੇ ਤਰ੍ਹਾਂ ਪਟਿਆਲਾ ਦੇ ਇੱਕ ਡਾਕਟਰ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਸਾਰੀ ਅਹਿਮ ਜਾਣਕਾਰੀ ਦਿੱਤੀ ਹੈ ਦਰਅਸਲ ਉਨ੍ਹਾਂ ਦਾ ਵੀ ਇਸੇ ਚੱਕਰ ਵਿੱਚ ਚਲਾਨ ਕੱਟਿਆ ਗਿਆ ਸੀ।


EmoticonEmoticon