ਦੁਨੀਆ ਵਿੱਚ 50 ਲੱਖ ਤੋਂ ਵੱਧ ਕੋਰੋਨਾ ਕੇਸ ਆ ਚੁਕੇ ਹਨ, ਪਰ ਫਿਰ ਵੀ ਕੋਰੋਨਾ ਦਾ ਕ ਹਿ ਰ ਖਤਮ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। ਪ੍ਰੋਫੈਸਰ ਕੈਰਲ ਸਿਕੋਰਾ ਦਾ ਦਾਅਵਾ ਹੈ ਕਿ ਵੈਕਸੀਨ ਆਉਣ ਤੋਂ ਪਹਿਲਾਂ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ। ਪਰ ਸਾਬਕਾ ਡਬਲਯੂਐਚਓ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਕੋਰੋਨਾ ਮੌ ਤ ਵੱਲ ਵਧ ਰਿਹਾ ਹੈ ਅਤੇ ਕੋਰੋਨਾ ਆਪਣੀ ਮੌ ਤ ਮ ਰੇ ਗਾ। ਦੱਸ ਦਈਏ ਕਿ ਇਸ ਸਮੇਂ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਬਾਰੇ ਖੋਜ ਚੱਲ ਰਹੀ ਹੈ, ਪਰ ਅਜੇ ਤੱਕ ਇਸ ਦਾ ਇਲਾਜ ਨਹੀਂ ਲੱਭਿਆ ਗਿਆ ਹੈ। ਇਸ ਸਾਰੀ ਪ੍ਰਕਿਰਿਆ ਵਿੱਚ ਕਈ ਮਹੀਨੇ ਲੱਗ ਸਕਦੇ ਹਨ।
ਪ੍ਰੋਫੈਸਰ ਸਿਕੋਰਾ ਵਿਸ਼ਵ ਸਿਹਤ ਸੰਗਠਨ ਵਿੱਚ ਕੈਂਸਰ ਪ੍ਰੋਗਰਾਮ ਦੇ ਸਾਬਕਾ ਡਾਇਰੈਕਟਰ ਰਹਿ ਚੁੱਕੇ ਹਨ। ਡਾ. ਸਿਕੋਰਾ ਪੰਜਾਹ ਸਾਲਾਂ ਤੋਂ ਕੈਂਸਰ ਦੇ ਮਾਹਰ ਹਨ। ਸਿਕੋਰਾ ਨੇ ਦਾਅਵਾ ਕੀਤਾ ਕਿ ਵੈਕਸੀਨ ਆਉਣ ਤੋਂ ਪਹਿਲਾਂ ਕੋਰੋਨਾਵਾਇਰਸ ਦਮ ਤੋੜ ਸਕਦਾ ਹੈ। ਡਾਕਟਰ ਕੈਰਲ ਸਿਕੋਰਾ ਅਨੁਸਾਰ, " ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਵਾਇਰਸ ਵੈਕਸੀਨ ਦੇ ਆਉਣ ਤੋਂ ਪਹਿਲਾਂ ਕੁਦਰਤੀ ਤੌਰ ‘ਤੇ ਮ ਰ ਸਕਦਾ ਹੈ। ਮੈਨੂੰ ਲਗਦਾ ਹੈ ਕਿ ਸਾਡੀ ਪ੍ਰਤੀਰੋਧੀ ਸਮਰੱਥਾ ਨੂੰ ਘੱਟ ਗਿਣਿਆ ਗਿਆ। "

EmoticonEmoticon