15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ ਤੇ ਚੀ-ਨੀ ਫੌ-ਜਾਂ ਵਿਚਾਲੇ ਝ-ੜ-ਪ ਹੋਈ। ਇਸ ਝ-ੜ-ਪ 'ਚ ਭਾਰਤੀ ਸੈ-ਨਾ ਦੇ 20 ਜਵਾਨ ਸ਼-ਹੀ-ਦ ਹੋ ਗਏ। ਹੁਣ ਇਸ ਝ-ੜ-ਪ ਤੋਂ ਬਾਅਦ ਰੂਲਸ ਆਫ਼ ਇੰਗੇਜਮੈਂਟ (ROE) 'ਚ ਕੁੱਝ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਸੀਨੀਅਰ ਅਧਿਕਾਰੀ ਮੁਤਾਬਕ, ਕਮਾਂਡਰਾਂ ਹੁਣ ਹ-ਥਿ-ਆ-ਰਾਂ ਨੂੰ ਲੈ ਕੇ ਪਾਬੰਦੀਆਂ ਹੇਠ ਨਹੀਂ ਹੋਣਗੇ ਤੇ ਉਨ੍ਹਾਂ ਨੂੰ ਇਸ ਦਾ ਜਵਾਬ ਦੇਣ ਦਾ ਪੂਰਾ ਅਧਿਕਾਰ ਹੋਵੇਗਾ। ਉਹ ਅਸਾਧਾਰਨ ਸਥਿਤੀਆਂ ਨਾਲ ਨਜਿੱਠਣ ਲਈ ਸਾਰੇ ਸਰੋਤਾਂ ਦੀ ਵਰਤੋਂ ਕਰਨਗੇ।
45 ਸਾਲਾਂ ਬਾਅਦ ਗਲਵਾਨ ਵਾਦੀ ਵਿੱਚ ਭਾਰਤ-ਚੀਨੀ ਫੌ-ਜਾਂ ਵਿਚਾਲੇ ਹੋਈ ਹਿੰ-ਸ-ਕ ਝ-ੜ-ਪਾਂ ਤੋਂ ਬਾਅਦ ROI ਵਿੱਚ ਸੋਧ ਕੀਤੀ ਗਈ ਹੈ। ਇੱਕ ਹੋਰ ਅਧਿਕਾਰ ਮੁਤਾਬਕ ROI 'ਚ ਸੋਧ ਤੋਂ ਬਾਅਦ ਕੁੱਝ ਵੀ ਐਸਾ ਨਹੀਂ ਜੋ ਭਾਰਤੀ ਫੌ-ਜ ਦੇ ਕਮਾਂਡਰਾਂ ਦੀ ਸਮਰੱਥਾ ਸੀਮਤ ਕਰੇ। ਹੁਣ ਉਹ ਐਲਏਸੀ ਤੇ ਜ਼ਰੂਰੀ ਕਾਰਵਾਈ ਕਰ ਸਕਦੇ ਹਨ। ਦਸਣਯੋਗ ਹੈ ਕਿ 1975 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਐਲਏਸੀ ਤੇ ਕੋਈ ਜਵਾਨ ਸ਼-ਹੀ-ਦ ਹੋਇਆ ਹੋਵੇ।
ਝ-ੜ-ਪ ਦੇ ਬਾਅਦ ਹੁਣ ਅਸਲ ਕੰਟਰੋਲ ਰੇਖਾ (ਐਲਏਸੀ) ਤੇ ਤਾਇਨਾਤ ਕਮਾਂਡਰਜ਼ ਨੂੰ ਪੂਰੀ ਛੋਟ ਦੇ ਦਿੱਤੀ ਗਈ ਹੈ ਤਾਂ ਜੋ ਉਹ ਸਥਿਤੀ ਨੂੰ ਰਣਨੀਤਕ ਪੱਧਰ 'ਤੇ ਸੰਭਾਲ ਸਕਣ। ਉਧਰ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਚੀਨ ਵੀਵਾਦ ਨੂੰ ਲੈ ਕਿ ਸ਼ੁਕਰਵਾਰ ਨੂੰ ਸਰਵਦਲੀ ਬੈਠਕ ਬੁਲਾਈ ਸੀ। ਇਸ ਬੈਠਕ ਦੌਰਾਨ ਉਨ੍ਹਾਂ ਕਿਹਾ ਸੀ ਕਿ ਸਰਹੱਦ ਤੇ ਸੈਨਾ ਨੂੰ ਜ਼ਰੂਰੀ ਕੱਦਮ ਚੁੱਕਣ ਦੀ ਅਜ਼ਾਦੀ ਦਿੱਤੀ ਗਈ ਹੈ। ਭਾਰਤ ਨੇ ਕੂ-ਟ-ਨੀ-ਤ-ਕ ਤਰੀਕਿਆਂ ਰਾਹੀਂ ਚੀਨ ਨੂੰ ਆਪਣੀ ਸਥਿਤੀ ਦੱਸੀ ਸੀ।

EmoticonEmoticon