ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਕਰੋਨਾ ਠੀਕ ਕਰਨ ਦਾ ਦਾਅਵਾ ਕਰਨ ਵਾਲਾ ਅ ਖੌ ਤੀ ਬਾ ਬਾ ਆਖਰ ਆਪ ਕਰੋਨਾ ਨਾਲ ਮ ਰ ਗਿਆ। ਕਰੋਨਾ ਠੀਕ ਕਰਨ ਦਾ ਦਾਅਵਾ ਕਰਨ ਵਾਲਾ ਅ ਖੌ ਤੀ ਬਾ ਬਾ ਚ ੜ੍ਹਾ ਈ ਕਰ ਗਿਆ। ਪਰ ਕਈਆਂ ਨੂੰ ਵਖ਼ਤ 'ਚ ਪਾ ਗਿਆ। ਕਿਉਂਕਿ ਲੋਕ ਬਾਬੇ ਕੋਲ ਅਕਸਰ ਇਲਾਜ ਲਈ ਜਾਂਦੇ ਸਨ। ਬਾਬੇ ਕੋਲ ਇਲਾਜ ਲਈ ਗਏ ਭ ਗ ਤਾਂ ਦਾ ਹੁਣ ਕਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਸੀਐੱਚਐੱਮਓ ਰਤਲਾਮ ਡਾ. ਪ੍ਰਭਾਕਰ ਨਾਨਾਵਰੇ ਨੇ ਕਿਹਾ ਕਿ ਹੁਣ ਤੱਕ ਮ੍ਰਿ ਤ ਕ ਬਾ ਬੇ ਦੇ ਸੰਪਰਕ ਵਿੱਚ ਆਏ 7 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਨ੍ਹਾਂ ਵਿੱਚ ਗਰਭਵਤੀ ਔਰਤ ਵੀ ਸ਼ਾਮਲ ਹੈ। ਇਹ ਅ ਖੌ ਤੀ ਬਾ ਬਾ ਆਪਣੇ ਕੋਲ ਆਏ ਭ ਗ ਤਾਂ ਦੇ ਹੱਥਾਂ ਨੂੰ ਚੁੰ ਮ ਕੇ ਕਰੋਨਾ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਸੀ। ਭਾਰਤ ਵਰਗੇ ਮੁਲਕ 'ਚ ਅੰਧ ਵਿ ਸ਼ ਵਾ ਸ ਬਹੁਤ ਵੱਡੀ ਬਿਮਾਰੀ ਹੈ। ਕੋਰੋਨਾ ਵਾਇਰਸ ਨਾਲ ਸਬੰਧਤ ਅੰਧ ਵਿ ਸ਼ ਵਾ ਸ ਦੀਆਂ ਖ਼ਬਰਾਂ ਵੀ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪ੍ਰਸ਼ਾਸਨ ਹੁਣ ਉਨ੍ਹਾਂ ਲੋਕਾਂ ਦੀ ਭਾਲ ਵਿੱਚ ਹੈ ਜਿਨ੍ਹਾਂ ਦੇ ਬਾਬੇ ਨੇ ਹੱਥ ਚੁੰ ਮੇ ਸਨ।

EmoticonEmoticon