22 June 2020

ਪਿੰਡੋਂ ਚੰਡੀਗੜ੍ਹ IELTS ਕਰਨ ਆਉਂਦੀਆਂ ਕੁੜੀਆਂ ਨਾਲ ਦੇਖੋ ਕੀ ਹੁੰਦਾ

Tags

ਇਹ ਵੀਡੀਓ ਇੱਕ ਸਿੱਖਿਆ ਦਾਇਕ ਵੀਡੀਓ ਹੈ ਜੋ ਕਿ ਤੁਸੀਂ ਹੇਠਾਂ ਜਾ ਕੇ ਦੇਖ ਸਕਦੇ ਹੋ । ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਦੌਰ 'ਚ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਨਾਲੋਂ ਕਿਤੇ ਜ਼ਿਆਦਾ ਅੱਗੇ ਵਧ ਗਈਆਂ ਹਨ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਪੰਜਾਬ 'ਤੇ ਨਾਂਅ ਕੁੜੀਮਾਰ ਦਾ ਕਲੰਕ ਲੱਗ ਗਿਆ ਸੀ। ਇਸ ਤੋਂ ਇਲਾਵਾ ਲੜਕੇ ਵਾਲਿਆਂ ਵਲੋਂ ਆਈਲੈਟਸ ਪਾਸ ਕੁੜੀਆਂ ਦੀ ਮੰਗ ਵਾਲੇ ਇਸ਼ਤਿਹਾਰ ਅੱਜਕੱਲ੍ਹ ਕੁਝ ਜ਼ਿਆਦਾ ਹੀ ਨਜ਼ਰ ਆ ਰਹੇ ਹਨ। ਜਿਸ ਵਿਚ ਮੁੰਡੇ ਵਾਲਿਆਂ ਵਲੋਂ ਲੜਕੀ ਨੂੰ ਵਿਦੇਸ਼ ਭੇਜਣ ਅਤੇ ਉਸ ਦੀ ਸਾਰੀ ਪੜ੍ਹਾਈ ਦਾ ਖ਼ਰਚਾ ਉਠਾਉਣ ਦੀ ਪੇਸ਼ਕਸ਼ ਵੀ ਕੀਤੀ ਜਾਂਦੀ ਹੈ। ਇਹ ਸਿਰਫ਼ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਲੜਕੀ ਵਿਦੇਸ਼ 'ਚ ਪੀਆਰ ਹੋ ਸਕੇ ਅਤੇ ਇਸ ਬਹਾਨੇ ਉਨ੍ਹਾਂ ਦਾ ਮੁੰਡਾ ਵੀ ਵਿਦੇਸ਼ 'ਚ ਸੈਟਲ ਹੋ ਸਕੇ।


EmoticonEmoticon