13 July 2020

ਹੁਣੇ ਹੁਣੇ ਇਸ ਸ਼ਹਿਰ ‘ਚ ਆਏ 126 ਜਾਣੇ ਕੋਰੋਨਾ ਪਾਜ਼ਟਿਵ

Tags

ਲੁਧਿਆਣਾ ਵਿਚ ਕਰੋਨਾ ਦੇ 126 ਨਵੇਂ ਕੇਸ ਸਾਹਮਣੇ ਆਏ ਹਨ ।ਇਨ੍ਹਾਂ ਵਿਚੋਂ 10 ਮਰੀਜ਼ ਦੂਸਰਿਆਂ ਰਾਜਾਂ ਦੇ ਨਾਲ ਸਬੰਧ ਰਖਦੇ ਹਨ । ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਲੁਧਿਆਣਾ ਵਿਚ 5 ਕਨਟੋਨ ਮੈਂਟ ਜ਼ੋਨ ਖਤਮ ਕਰਨ ਦੀ ਸਿਫਾਰਿਸ਼ ਕੀਤੀ ਹੈ ਕਿਉਂਕਿ ਇਨ੍ਹਾਂ ਇਲਾਕਿਆਂ ਦੇ ਵਿਚ ਪਿਛਲੇ ਪੰਜ ਦਿਨਾਂ ਵਿਚ ਕੋਈ ਵੀ ਨਵਾਂ ਕੇਸ ਨਹੀਂ ਆਇਆ ਹੈ ।


EmoticonEmoticon