10 July 2020

ਨਵੀਂ ਪਾਰਟੀ ਬਣਾਉਣ ਤੋਂ ਬਾਅਦ ਢੀਂਡਸਾ ਦੇ ਤਿੰਨ ਵੱਡੇ ਐਲਾਨ

Tags

ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਉਣ ਮਗਰੋਂ ਸਿਆਸੀ ਹੱਲ਼ਚਲ ਤੇਜ਼ ਹੋ ਗਈ ਹੈ। ਢੀਂਡਸਾ ਨੇ ਐਲਾਨ ਕੀਤਾ ਹੈ ਕਿ ਹਮਖਿਆਲੀ ਧਿਰਾਂ ਨਾਲ ਮਿਲ ਕੇ ਤੀਜਾ ਮੋਰਚਾ ਉਸਾਰਿਆ ਜਾਵੇਗਾ। ਇਸ ਦੀ ਪਹਿਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਢੀਂਡਸਾ ਦੀ ਹਮਾਇਤ ਦਾ ਐਲਾਨ ਕੀਤਾ ਹੈ।


EmoticonEmoticon