24 August 2020

ਲੋਕੀ ਕਹਿੰਦੇ ਕੇਂਦਰ ਸਰਕਾਰ ਵਲੋਂ 1 ਮਰੀਜ਼ ਦਾ 3 ਲੱਖ ਮਿਲਦੈ ਕੈਪਟਨ ਸਰਕਾਰ ਨੂੰ! ਕੈਪਟਨ ਨੇ ਦਿੱਤਾ ਧਮਾਕੇਦਾਰ ਜੁਆਬ

Tags

ਅੱਜਕਲ੍ਹ ਆਮ ਹੀ ਪਿੰਡਾਂ ਵਿੱਚ ਲੋਕ ਤੁਸੀਂ ਗੱਲਾਂ ਕਰਦੇ ਸੁਣੇ ਹੋਣਗੇ ਕਿ ਕੋਰੋਨਾ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਸਗੋਂ ਇਹ ਕੇਂਦਰ ਤੋਂ ਪੈਸੇ ਲੈਣ ਲਈ ਸਾਧਨ ਬਣਾਇਆ ਹੋਇਆ ਹੈ। ਇਹ ਸਵਾਲ ਕੈਪਟਨ ਅਮਰਿੰਦਰ ਸਿੰਘ ਦੇ ਲਾਈਨ ਸੈਸ਼ਨ ਦੌਰਾਨ ਲੁਧਿਆਣਾ ਤੋਂ ਕਿਸੇ ਹਰਮਨਪ੍ਰੀਤ ਨਾਮ ਦੇ ਵਿਅਕਤੀ ਨੇ ਪੁੱਛਿਆ ਕਿ ਕੀ ਪੰਜਾਬ ਸਰਕਾਰ ਨੂੰ ਇੱਕ ਕੋਰਨਾ ਮੌ ਤ ਦਾ 3 ਲੱਖ ਰੁਪਇਆ ਕੇਂਦਰ ਤੋਂ ਮਿਲਦਾ ਹੈ ਜੋ ਅੱਗੋਂ ਇਹ ਪੈਸਾ WHO ਤੋਂ ਲੈਂਦੀ ਹੈ। ਤਾਂ ਮੁੱਖ ਮੰਤਰੀ ਕੈਪਟਨ ਨੇ ਇਸਦਾ ਜਵਾਬ ਦਿੱਤਾ ਕਿ ਇਹੋ ਜਿਹਾ ਕੁਝ ਨਹੀਂ ਹੈ, ਇਹ ਐਵੇਂ ਹੀ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋ ਕਈ ਵਾਰ ਅਪੀਲ ਕਰਨ ਤੇ ਵੀ ਪੰਜਾਬ ਸਰਕਾਰ ਨੂੰ ਕੇਂਦਰ ਵੱਲੋ ਕੁਝ ਨਹੀਂ ਮਿਲਿਆ।


EmoticonEmoticon