ਤਰਨ ਤਾਰਨ ਵਿੱਚ ਹੋਏ ਸ਼-ਰਾ- ਬ ਕੇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅੰਦਰ ਇਕ ਵੱਡਾ ਧ-ਮਾ-ਕਾ ਹੋਇਆ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਘਸੀਟਪੁਰ ਨੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਉਂਜ ਇਸ ਵੇਲੇ ਪ੍ਰਦੇਸ਼ ਕਾਂਗਰਸ ਅਤੇ ਜ਼ਿਲ੍ਹਾ ਇਕਾਈਆਂ ਭੰਗ ਹਨ ਅਤੇ ਕੇਵਲ ਸ੍ਰੀ ਸੁਨੀਲ ਜਾਖ਼ੜ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ। ਘਸੀਟਪੁਰ ਨੇ ਤਰਨ ਤਾਰਨ ਵਿੱਚ ਜ਼ਹਰੀਲੀ ਸ਼ ਰਾ ਬ ਦੇ ਕਾਂ-ਡ ਨਾਲ ਵੱਡੀ ਗਿਣਤੀ ਵਿੱਚ ਹੋਈਆਂ ਮੌ-ਤਾਂ ਦੇ ਸੰਬੰਧ ਵਿੱਚ ਗੱਲ ਕਰਦਿਆਂ ਕਿਹਾ ਕਿ ਜਦ ਦਾ ਇਹ ਕਾਂ ਡ ਵਾਪਰਿਆ ਹੈ
ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਵੀ ਔਖ਼ੇ ਲੱਗ ਰਹੇ ਹਨ ਇਸ ਲਈ ਉਹ ਜ਼ਿਲ੍ਹਾ ਪ੍ਰਧਾਨ ਵਜੋਂ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਉਹਨਾਂ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਤਿੱਖੀ ਅ-ਲੋ-ਚ-ਨਾ ਵੀ ਕੀਤੀ ਹੈ। ਨਵੇਂ ਢਾਂਚੇ ਦੇ ਐਲਾਨ ਲਈ ਸੂਚੀਆਂ ਫ਼ਾਈਨਲ ਕਰਕੇ ਪਾਰਟੀ ਦੀ ਕੇਂਦਰੀ ਹਾਈਕਮਾਨ ਨੂੰ ਭੇਜੀਆਂ ਜਾ ਚੁੱਕੀਆਂ ਹਨ ਪਰ ਪਹਿਲਾਂ ਰਾਜਸਥਾਨ ਕਾਂਗਰਸ ਦੇ ਅੰਦਰ ਘ-ਮਾ-ਸਾ-ਨ ਅਤੇ ਫ਼ਿਰ ਕਾਂਗਰਸ ਦੀ ਕੌਮੀ ਪ੍ਰਧਾਨਗੀ ਨੂੰ ਲੈ ਕੇ ਚੱਲੀ ਕ-ਸ਼-ਮ-ਕ-ਸ਼ ਸਦਕਾ ਇਹ ਮਾਮਲਾ ਅਜੇ ਤਕ ਲ-ਟ-ਕ-ਦਾ ਆ ਰਿਹਾ ਹੈ।
EmoticonEmoticon