ਪੰਜਾਬ ਸਰਕਾਰ ਨੇ ਹੁਣ ਸ਼-ਰਾ-ਬ ਠੇਕਿਆਂ ਤੇ ਸਖ਼ਤੀ ਦਿਖਾਈ ਹੈ। ਹੁਣ ਸ਼ਹਿਰੀ ਇਲਾਕਿਆਂ 'ਚ ਸ਼-ਰਾ-ਬ ਠੇ-ਕੇ ਸ਼ਾਮ ਸਾਢੇ ਛੇ ਵਜੇ ਸ-ਖ਼-ਤੀ ਨਾਲ ਬੰਦ ਕਰਵਾਏ ਜਾਣਗੇ। ਹਾਲਾਂਕਿ ਨਿਯਮ ਪਿਹਲਾਂ ਵੀ ਇਹੀ ਸੀ ਪਰ ਸ਼-ਰਾ-ਬ ਠੇ-ਕੇ ਸ਼ਾਮ ਸਾਢੇ ਛੇ ਵਜੇ ਤੋਂ ਬਾਅਦ ਖੁੱਲੇ ਮਿਲ ਰਹੇ ਸੀ। ਪੰਜਾਬ ਸਰਕਾਰ ਨੇ ਸਾਰੀਆਂ ਦੁਕਾਨਾਂ ਅਤੇ ਸ਼-ਰਾ-ਬ ਠੇ-ਕੇ ਬੰਦ ਕਰਨ ਦਾ ਸਮਾਂ ਸਾਢੇ ਛੇ ਵਜੇ ਦੇ ਤੈਅ ਕੀਤਾ ਸੀ ਅਤੇ ਨਾਇਟ ਕ-ਰ-ਫਿ-ਊ ਨੂੰ ਸੱਤ ਵਜੇ ਤੋਂ ਸਵੇਰ ਪੰਜ ਵਜੇ ਤੱਕ ਲਾਗੂ ਕਰਨ ਦਾ ਐਲਾਨ ਕੀਤਾ ਸੀ।ਪਰ ਪੰਜਾਬ 'ਚ ਕਈ ਥਾਂ ਸ਼-ਰਾ-ਬ ਠੇ-ਕੇ ਰਾਤ 10 ਵਜੇ ਤੱਕ ਵੀ ਖੁੱਲ੍ਹ ਦਿਖਾਈ ਦਿੱਤੇ ਸੀ।
ਹੁਣ ਸਰਕਾਰ ਨੇ ਇਹਨਾਂ ਠੇ-ਕਿ-ਆਂ ਨੂੰ ਸਮੇਂ ਸਿਰ ਬੰਦ ਕਰਾਉਣ ਦੇ ਹੁਕਮ ਦਿੱਤੇ ਹਨ। ਪੰਜਾਬ 'ਚ ਕੋਰੋਨਾ ਵਾਇਰਸ ਕੇਸ ਲਗਾਤਾਰ ਵੱਧਦਾ ਜਾ ਰਹੇ ਹਨ। ਮ-ਹਾ-ਮਾ-ਰੀ ਹੁਣ ਆਪਣੇ ਸਿਖਰਲੇ ਪੱਧਰ ਵੱਲ ਵਧਦੀ ਨਜ਼ਰ ਆ ਰਹੀ ਹੈ। ਪੰਜਾਬ ਅੰਦਰ ਕੁੱਲ੍ਹ 46000 ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਦੌਰਾਨ 1200 ਤੋਂ ਵੱਧ ਲੋਕ ਕੋਰੋਨਾ ਕਾਰਨ ਆਪਣੀ ਜਾ ਨ ਵੀ ਗੁਆ ਚੁੱਕੇ ਹਨ। ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਸੂਬੇ ਅੰਦਰ ਵੀਕਐਂਡ ਲੌਕਡਾਊਨ ਅਤੇ ਨਾਇਟ ਕ-ਰ-ਫਿ-ਊ ਲਾਉਣ ਦਾ ਐਲਾਨ ਕੀਤਾ ਸੀ।
EmoticonEmoticon