ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਅੱਜ ਖੇਤੀ ਆਰਡੀਨੈਂਸਾਂ ਦਾ ਮੁੱਦਾ ਚੁੱਕਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਵੇਲੇ ਕਿਸਾਨ ਦੇ ਗੱ-ਲ ਨੂੰ ਹੱ-ਥ ਪਾ ਰਹੇ ਹੋ। ਤੁਸੀਂ ਬਹੁਮਤ ਵਿੱਚ ਹੋਣ ਕਾਰਨ ਕਿਸਾਨ ਨੂੰ ਭੁੱਲ ਰਹੇ ਹੋ। ਇਸ ਮੌਕੇ ਉਹਨਾਂ ਨੇ ਅਕਾਲੀ ਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਵੀ ਤੰ-ਜ ਕਸਿਆ। ਉਹਨਾਂ ਕਿਹਾ ਕਿ ਹਰਸਿਮਰਤ ਤਾਂ ਚਟਨੀ ਤੇ ਆਚਾਰ ਮੰਤਰੀ ਹੈ ਤੇ ਉਹ ਸੰਸਦ 'ਚ ਆ ਕੇ ਕੇਂਦਰੀ ਅਹੁਦੇ ਤੋਂ ਅ-ਸ-ਤੀ-ਫਾ ਦੇਵੇ ਅਤੇ ਕਿਸਾਨਾਂ ਦੀ ਹੱਕ ਚ ਆਵਾਜ਼ ਬੁਲੰਦ ਕਰਨ। ਰਵਨੀਤ ਬਿੱਟੂ ਨੇ ਕਿਹਾ ਕਿ ਸਰਕਾਰ ਵੱਲੋਂ ਸੰਸਦ ਵਿੱਚ ਕਿਹਾ ਜਾ ਰਿਹਾ ਹੈ ਕਿ ਐੱਮਐੱਸਪੀ ਨਹੀਂ ਖ਼-ਤ-ਮ ਕੀਤਾ ਜਾ ਰਿਹਾ ਹੈ ਪਰ ਆਰਡੀਨੈਂਸ ਵਿੱਚ ਐੱਮ ਐੱਸ ਪੀ ਦਾ ਸ਼ਬਦ ਇੱਕ ਵਾਰੀ ਵੀ ਨਹੀਂ ਪਾਇਆ, ਕਿਵੇਂ ਭਰੋਸਾ ਕੀਤਾ ਜਾਵੇ।
ਉਹਨਾਂ ਇਹ ਵੀ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਵਜ਼ਾਰਤ ਦੀ ਮੀਟਿੰਗ ਵਿਚ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀਬਾੜੀ ਆਰਡੀਨੈਂਸ ਦਾ ਵਿ-ਰੋ-ਧ ਕਰਨ ਨੂੰ ਵੀ ਝੂ-ਠ ਕਰਾਰ ਦਿੱਤਾ। ਭਾਸ਼ਣ ਦੌਰਾਨ ਸੁਖਬੀਰ ਬਾਦਲ ਦੇ ਪੁੱਜਣ 'ਤੇ ਉਹਨਾਂ ਦੀ ਸੁਖਬੀਰ ਨਾਲ ਤ-ਲੱ-ਖ ਕ-ਲਾ-ਮੀ ਵੀ ਹੋਈ ਤੇ ਬਿੱਟੂ ਨੇ ਸਪੀਕਰ ਨੂੰ ਕਿਹਾ ਕਿ ਪਰਸੋਂ ਕਿਹੜੀ ਵੋਟਿੰਗ ਹੋਈ ਸੀ ਤੇ ਸੁਖਬੀਰ ਦੇ ਦਾਅਵੇ ਝੂ-ਠੇ ਹਨ, ਜਿਸ 'ਤੇ ਸੁਖਬੀਰ ਸਿੰਘ ਬਾਦਲ ਨੇ ਖੜੇ ਹੋ ਕੇ ਸਪੀਕਰ ਨੂੰ ਸਪਸ਼ਟ ਕਰਨ ਵਾਸਤੇ ਕਿਹਾ ਕਿ ਵੋਟਾਂ ਪਈਆਂ ਜਾਂ ਨਹੀਂ ਦੱਸਿਆ ਜਾਵੇ ਤਾਂ ਸਪੀਕਰ ਨੇ ਬਹਿਸ ਨਾ ਕੀਤੇ ਜਾਣ ਦੀ ਗੱਲ ਕਹਿ ਕੇ ਟ-ਕ-ਰਾ-ਅ ਟਾਲ ਦਿੱਤਾ।
EmoticonEmoticon