6 September 2020

ਕੋਰੋਨਾ ਮਰੀਜ਼ਾਂ ਦੇ ਅੰਗਾਂ ਨੂੰ ਲੈ ਕੇ ਆਖਰ ਬੋਲ ਹੀ ਪਏ ਕੈਪਟਨ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅੰਦਰ ਕਰੋਨਾ ਟੈਸਟ ਅਤੇ ਇਲਾਜ ਨੂੰ ਲੈ ਕੇ ਫ਼ੈ-ਲ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਅ-ਫ਼-ਵਾ-ਹਾਂ ਨੂੰ ਸਿਰੇ ਤੋਂ ਨਕਾਰਦਿਆਂ ਇਨ੍ਹਾਂ ਨੂੰ ਬਿਲਕੁਲ ਗਲਤ ਦਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਅ-ਫ਼-ਵਾ-ਹਾਂ ਫ਼ੈਲਾਉਣ ਪਿੱਛੇ ਸਿ-ਆ-ਸੀ ਚਾ-ਲਾਂ, ਪਾਕਿਸਤਾਨ ਜਾਂ ਕੋਈ ਹੋਰ ਦੇਸ਼ ਦਾ ਦੁ-ਸ਼-ਮ-ਣ ਹੋ ਸਕਦਾ ਹੈ, ਜੋ ਅਜਿਹੀਆਂ ਅ-ਫ਼-ਵਾ-ਹਾਂ ਫ਼ੈਲਾਅ ਕੇ ਲੋਕਾਂ ਨੂੰ ਗੁੰ-ਮ-ਰਾ-ਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਅ-ਫ਼-ਵਾ-ਹਾਂ ਫ਼ੈਲਾਅ ਕੇ ਪੰਜਾਬ ਅੰਦਰ ਦ-ਹਿ-ਸ਼-ਤ ਦਾ ਮਾ-ਹੌ-ਲ ਸਿਰਜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਪਣੇ ਫੇਸਬੁੱਕ ਪ੍ਰੋਗਰਾਮ 'ਕੈਪਟਨ ਨੂੰ ਸਵਾਲ' 'ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ ਜੋ ਤਰ੍ਹਾਂ ਤਰ੍ਹਾਂ ਦੀਆਂ ਅ-ਫ਼-ਵਾ-ਹਾਂ ਫੈਲ ਰਹੀਆਂ ਹਨ, ਉਹ ਬਿਲਕੁਲ ਗ਼-ਲ-ਤ ਹਨ। ਉਨ੍ਹਾਂ ਕਿਹਾ ਕਿ ਫ਼ੈ-ਲ ਰਹੀਆਂ ਅ-ਫ਼-ਵਾ-ਹਾਂ ਮੁਤਾਬਕ ਕਰੋਨਾ ਮਰੀਜ਼ਾਂ ਦੇ ਸਰੀਰ 'ਚੋਂ ਅੰ-ਗ ਅਤੇ ਕਿ-ਡ-ਨੀ-ਆਂ ਬਗੈਰਾਂ ਕੱ-ਢ-ਣ ਵਰਗੀਆਂ ਗੱਲਾਂ ਪੂਰੀ ਤਰ੍ਹਾਂ ਝੂ-ਠ ਤੇ ਬੇ-ਬੁ-ਨਿ-ਆ-ਦ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਕਿਤੇ ਵੀ ਕਿਸੇ ਦੇ ਵੀ ਸਰੀਰ 'ਚੋਂ ਅੱ-ਗ ਨਹੀਂ ਕੱਢੇ ਜਾ ਰਹੇ, ਜੋ ਅਜਿਹੀਆਂ ਅ-ਫ਼-ਵਾ-ਹਾਂ ਫ਼ੈ-ਲ ਰਹੀਆਂ ਹਨ, ਉਹ ਬਿਲਕੁਲ ਗ਼-ਲ-ਤ ਹਨ।


EmoticonEmoticon