16 September 2020

ਆਹ ਕਿਸਾਨ ਨੇ ਮੋਦੀ ਦੇ ਕੰਨ 'ਚ ਪਾ ਦਿੱਤੀ ਅਜਿਹੀ ਗੱਲ, ਆਰਡੀਨੈਂਸ ਵਾਪਸ ਲੈਣ ਲਈ ਹੁਣ ਮੋਦੀ ਹੋਊ ਮਜ਼ਬੂਰ!

Tags

ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਟਕਪੂਰਾ ਮੁੱਖ ਮਾਰਗ ਤੇ ਜਾਮ ਲਗਾ ਕੇ ਕੇਂਦਰ ਸਰਕਾਰ ਖਿਲਾਫ ਰੋ-ਸ ਪ੍ਰ-ਦ-ਰ-ਸ਼-ਨ ਕੀਤਾ ਗਿਆ। ਇਸ ਰੋ-ਸ ਪ੍ਰਦਰਸ਼ਨ ਵਿੱਚ ਕਿਸਾਨਾਂ ਵੱਲੋਂ ਭਾਰੀ ਗਿਣਤੀ ਵਿਚ ਸਮੂਲੀਅਤ ਕੀਤੀ ਗਈ। ਰੋ-ਸ ਪ੍ਰਦਰਸ਼ਨ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਸਰਕਾਰ ਦੀਆਂ ਮਾ-ਰੂ ਨੀਤੀਆਂ ਦੇ ਖਿ-ਲਾ-ਫ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਕਿਸਾਨ ਪਹਿਲਾ ਹੀ ਬਹੁਤ ਮੰ-ਦ-ਹਾ-ਲੀ ਦਾ ਸਿਕਾਰ ਹੋ ਚੁੱਕਿਆ ਹੈ ਅਤੇ ਖੁ-ਦ-ਕੁ-ਸ਼ੀ-ਆ ਕਰ ਰਿਹਾ ਹੈ । ਉਹਨਾਂ ਬੋਲਦਿਆਂ ਕਿਹਾ ਕਿ ਸਰਕਾਰ ਨੇ ਕਿਸਾਨ ਆਰਡੀਨੈਂਸ ਰੱਦ ਨਾ ਕੀਤਾ ਤਾਂ ਸੰ-ਘ-ਰ-ਸ਼ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ।


EmoticonEmoticon