23 October 2020

ਪੰਜਾਬ ਵਿੱਚ ਹੋਇਆ ਬਹੂਤ ਹੀ ਮਾ ੜਾ ਕੰਮ, ਕੈਪਟਨ ਨੇ ਵੀ ਜਤਾਇਆ ਦੁੱਖ

Tags

ਟਾਂਡਾ ਦੇ ਪਿੰਡ ਜਲਾਲਪੁਰ 'ਚ ਇਕ 6 ਵਰ੍ਹਿਆਂ ਦੀ ਬਾਲੜੀ ਦੀ ਸ-ੜੀ ਹੋਈ ਲਾ ਸ਼ ਬਰਾਮਦ ਹੋਈ ਸੀ। ਇਸ ਮਾਮਲੇ 'ਚ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ ਕਿ ਉਕਤ ਬੱਚੀ ਦਾ ਜ ਬ ਰ-ਜ਼ਿ ਨਾ ਹ ਕਰਨ ਉਪਰੰਤ ਉਸ ਨੂੰ ਮੌ ਤ ਦੇ ਘਾ ਟ ਉ-ਤਾ-ਰ ਦਿੱਤਾ ਗਿਆ। ਬੱਚੀ ਨਾਲ ਜ ਬ ਰ-ਜ਼ਿ ਨਾ ਹ ਉਪਰੰਤ ਉਸ ਨੂੰ ਸਾ ੜ ਕੇ ਮਾ-ਰ-ਨ ਦੇ ਦੋ-ਸ਼ 'ਚ ਟਾਂਡਾ ਪੁਲਸ ਨੇ ਮੁ-ਲ-ਜ਼-ਮ ਨੌਜਵਾਨ ਅਤੇ ਉਸ ਦੇ ਦਾਦੇ ਨੂੰ ਕਾਬੂ ਕਰ ਗ੍ਰਿ-ਫ-ਤਾ-ਰ ਕਰ ਲਿਆ ਹੈ। ਉੱਧਰ ਇਸ ਦਰਦਨਾਕ ਘਟਨਾ ਤੋਂ ਬਾਅਦ ਬੱਚੀ ਦੇ ਪਰਿਵਾਰ ਦੇ ਨਾਲ-ਨਾਲ ਇਲਾਕੇ ਦੇ ਲੋਕਾਂ 'ਚ ਮੁ ਲ ਜ਼ ਮਾਂ ਦੇ ਪ੍ਰਤੀ ਭਾਰੀ ਗੁੱਸਾ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸ ਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਪੁਲਸ ਨੇ ਬੀਤੀ ਦੇਰ ਰਾਤ ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਸੁਰਪ੍ਰੀਤ ਸਿੰਘ ਪੁੱਤਰ ਦਿਲਵਿੰਦਰ ਸਿੰਘ ਅਤੇ ਉਸ ਦੇ ਦਾਦੇ ਸੁਰਜੀਤ ਸਿੰਘ ਪੁੱਤਰ ਕਾਕਾ ਸਿੰਘ ਦੇ ਖ਼ਿਲਾਫ਼ ਕ-ਤ-ਲ, ਸਮੂਹਿਕ ਜ ਬ ਰ-ਜ਼ਿ ਨਾ ਹ ਆਦਿ ਧਾਰਾਵਾਂ ਦੇ ਅਧੀਨ ਮਾਮਲਾ ਦ-ਰ-ਜ ਕਰਕੇ ਗ੍ਰਿ-ਫ਼-ਤਾ-ਰ ਕਰ ਲਿਆ ਸੀ।


EmoticonEmoticon