ਇਹ ਵੀਡੀਓ ਕਰਨਾਲ ਦੀ ਹੈ ਜਿੱਥੇ ਕਿਸਾਨੀ ਸੰਘਰਸ਼ ਦੇ ਲਈ ਦਿੱਲੀ ਨੂੰ ਗਏ ਬਾਬਿਆਂ ਦੀ ਇੰਟਰਵਿਊ ਲਈ ਜਾ ਰਹੀ ਹੈ। ਇਸ ਵਿੱਚ ਬਾਬੇ ਆਪਣੀਆਂ ਪੁਰਾਣੀਆਂ ਖਾਧੀਆਂ ਖੁਰਾਕਾਂ ਬਾਰੇ ਦੱਸ ਰਹੇ ਹਨ। ਬਾਬਿਆਂ ਨੇ ਕਿਹਾ ਕਿ ਉਹ ਸੰਘਰਸ਼ ਵਿੱਚ ਜ਼ਰੂਰ ਸਫਲ ਹੋਣਗੇ ਤੇ ਦਿੱਲੀ ਪਹੁੰਚ ਕੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਿਸ ਜਾਣਗੇ। ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਵਿ-ਰੋ-ਧ ਕਰ ਰਹੇ ਕਿਸਾਨਾਂ ਦੀ ਚਰਚਾ ਦੇਸ਼ ਹੀ ਨਹੀਂ ਹੁਣ ਅੰਤਰਰਾਸ਼ਟਰੀ ਪੱਧਰ ਤੱਕ ਹੋ ਰਹੀ ਹੈ। ਕੇਂਦਰ ਵੱਲੋਂ ਪਾਸੇ ਖੇਤੀ ਕਾਨੂੰਨਾਂ ਨੂੰ ਰੱ-ਦ ਕਰਵਾਉਣ ਦਿੱਲੀ ਪਹੁੰਚੇ ਕਿਸਾਨਾਂ ਦੀ ਖ਼ਬਰ ਨੂੰ ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਪ੍ਰਮੁੱਖਤਾ ਨਾਲ ਛਾਪਿਆ ਗਿਆ ਹੈ।
27 November 2020
Subscribe to:
Post Comments (Atom)

EmoticonEmoticon