ਖਾਲਸਾ ਏਡ ਦੇ ਰਵੀ ਸਿੰਘ ਨੇ ਦਿੱਲੀ ਧਰਨੇ ਲਾਉਣ ਗਏ ਕਿਸਾਨਾਂ ਲਈ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਲਾਈਵ ਹੋ ਕੇ ਕਿਹਾ ਕਿ ਜਿੱਥੇ ਵੀ ਕਿਸਾਨ ਜੱਥੇਬੰਦੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ, ਉਹ ਉਨ੍ਹਾਂ ਤੱਕ ਸੰਪਰਕ ਕਰਨ, ਸੇਵਾ ਉਨ੍ਹਾਂ ਤੱਕ ਪੁਹੰਚ ਜਾਵੇਗੀ। ਰਵੀ ਸਿੰਘ ਨੇ ਟਰੈਕਰਾਂ ਦੀ ਫਰੀ ਸੇਵਾ ਕਰਨ ਵਾਲੇ ਮਕੈਨਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਧਰਨੇ ਵਿੱਚ ਜਾ ਕੇ ਇਹ ਸੇਵਾ ਕਰਨ ਵਾਲਾ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ। ਤੁਸੀਂ ਹੇਠਾਂ ਰਵੀ ਸਿੰਘ ਨੇ ਜੋ ਐਲਾਨ ਕੀਤੇ ਉਸ ਦੀ ਵੀਡੀਓ ਦੇਖ ਸਕਦੇ ਹੋ।
29 November 2020
Subscribe to:
Post Comments (Atom)

EmoticonEmoticon