25 December 2020

ਕਿਸਾਨਾਂ ਨੇ ਭਜਾਏ ਬੀਜੇਪੀ ਦੇ ਵੱਡੇ ਲੀਡਰ, ਹੋਈ ਤਕੜੀ ਝ-ੜ-ਪ

Tags

ਦਿੱਲੀ ’ਚ ਅੰਦੋਲਨ ’ਚ ਬੈਠੇ ਕਿਸਾਨ ਜਥੇਬੰਦੀਆਂ ਵੱਲੋਂ 24 ਦਸੰਬਰ ਨੂੰ ਭਾਜਪਾ ਆਗੂਆਂ ਦੇ ਘਰ ਘੇਰਣ ਦੀ ਮੰਗ ’ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਵੱਲੋਂ ਜਲੰਧਰ ਵਿਖੇ ਭਾਜਪਾ ਦੇ ਸੀਨੀਅਰ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦਾ ਘਿਰਾਓ ਕੀਤਾ ਗਿਆ। ਪੁਲਸ ਦੀ ਲਾ-ਠੀ-ਚਾ-ਰ-ਜ ਦੀ ਸ਼ਿ-ਕਾ-ਰ ਹੋਏ ਕਿਸਾਨ ਜ਼-ਖ਼-ਮੀ ਹੋਣ ਦੇ ਬਾਵਜੂਦ ਬੈਰੀਕੇਡ ਤੋੜ ਕੇ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਉਥੇ ਹੀ ਇਸ ਮਾਮਲੇ ’ਚ ਲਾ-ਠੀ-ਚਾ-ਰ-ਜ ਕਿਸ ਦੇ ਕਹਿਣ ’ਤੇ ਕੀਤੇ ਗਏ ਹਨ,

ਦੇ ਸਵਾਲ ਦੇ ਜਵਾਬ ’ਚ ਜਲੰਧਰ ਦੇ ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਨੇ ਲਾ-ਠੀ-ਚਾ-ਰ-ਜ ਅਤੇ ਧੱ-ਕਾ-ਮੁੱ-ਕੀ ਹੋਣ ਦੀ ਘਟਨਾ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਮੌਕੇ ਕਿਸਾਨਾਂ ਨਾਲ ਪੁਲਸ ਨੇ ਜੰਮ ਕੇ ਧੱ-ਕਾ-ਮੁ ਕੀ ਕੀਤੀ। ਇਸ ਦੌਰਾਨ ਕਿਸਾਨਾਂ ਦੀਆਂ ਪੱਗਾਂ ਤੱਕ ਲਥ ਕੇ ਡਿੱਗ ਗਈਆਂ। ਪੁਲਸ ਕਾਮਿਆਂ ਨੇ ਧੱ-ਕਾਮੁੱ-ਕੀ ’ਚ ਡਿੱਗੇ ਕਿਸਾਨਾਂ ’ਤੇ ਡਾ-ਗਾਂ ਵੀ ਵਰ੍ਹਾਈਆਂ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਹੈ। ਭਾਜਪਾ ਆਗੂਆਂ ਨੇ ਇਸਲਈ ਥਾਂ-ਥਾਂ ਸਮਾਗਮ ਆਯੋਜਿਤ ਕੀਤੇ ਹਨ। ਜਲੰਧਰ ’ਚ ਕੈਂਟ ’ਚ ਵੀ ਅਜਿਹਾ ਹੀ ਇਕ ਸਮਾਗਮ ਦੌਰਾਨ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਅਤੇ ਉਨ੍ਹਾਂ ਨੇ ਪੈਲੇਸ ’ਚ ਬੰਦ ਕਰ ਦਿੱਤਾ ਹੈ।


EmoticonEmoticon