3 December 2020

ਕੈਨੇਡਾ ਵਿੱਚ ਪੰਜਾਬੀ ਸਟੂਡੈਂਟ ਨਾਲ ਹੋਣ ਲੱਗੀਆਂ ਇਹ ਘਟਨਾਵਾਂ

Tags

ਜਦੋਂ ਪੰਜਾਬ ਵਿੱਚ ਕਿਸੇ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਤਾਂ ਪੈਰ ਧਰਤੀ ਤੇ ਲੱਗਣੋ ਹਟ ਜਾਂਦੇ ਨੇ ਤੇ ਐਨ੍ਹਾਂ ਕੁ ਚਾਅ ਹੁੰਦਾ ਹੈ ਕਿ ਬੰਦਾ ਸਭ ਨੂੰ ਖੁਸ਼ੀ ਖੁਸ਼ੀ ਦੱਸਦਾ ਕਿ ਉਸ ਦਾ ਵੀਜ਼ਾ ਲੱਗ ਗਿਆ। ਜਦੋਂ ਬੱਚਾ ਕੈਨੇਡਾ ਵਿੱਚ ਪਹੁੰਚ ਜਾਂਦਾ ਹੈ ਤਾਂ ਭੇਤ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ। ਪਿਛਲੇ ਦਿਨਾਂ ਵਿੱਚ ਪੰਜਾਬੀ ਵਿਦਿਆਰਥੀਆਂ ਨਾਲ ਬਾਹਰਲੇ ਮੁਲਕਾਂ ਵਿੱਚ ਕਾਫੀ ਹਾ-ਦ-ਸੇ ਹੋਏ ਹਨ, ਕੋਈ ਡੁੱਬ ਗਿਆ, ਕੋਈ ਰੁੜ ਗਿਆ, ਕੋਈ ਗੰਭੀਰ ਬੀਮਾਰੀ ਦਾ ਸ਼ਿ-ਕਾ-ਰ ਹੋ ਗਿਆ, ਕੋਈ ਬੀਚ ਤੇ ਘੁਮਣ ਗਿਆ ਰੁ-ੜ ਗਿਆ। ਇਸ ਵੀਡੀਓ ਵਿੱਚ ਇਹੀ ਸਭ ਘਟਨਾਵਾਂ ਸਾਂਝੀਆਂ ਕੀਤੀਆਂ ਗਈਆਂ ਹਨ।


EmoticonEmoticon