3 January 2021

ਟਿੱਕਰੀ ਬਾਰਡਰ ਤੋਂ ਵਾਪਿਸ ਆਉਂਦੇ ਨੌਜਵਾਨ ਨੇ ਲਾਈ ਵੱਡੀ ਸਕੀਮ, ਤੜਕੇ ਤੜਕੇ ਹੋਗੇ ਕੱਠੇ

Tags

ਕਿਸਾਨ ਅੰਦੋਲਨ ਦਾ ਅੱਜ 3ਵਾਂ ਦਿਨ ਹੈ। ਕੜਾਕੇ ਦੀ ਠੰਡ 'ਚ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈਕੇ ਕਿਸਾਨ ਸਿੰਘੂ ਤੇ ਟਿੱਕਰੀ ਬਾਰਡਰ ਤੇ ਡਟੇ ਹੋਏ ਹਨ। ਕਿਸਾਨ ਸੰਗਠਨਾਂ ਨੇ ਅੰਦੋਲਨ 'ਚ ਸਖਤੀ ਦੇ ਸੰਕੇਤ ਦਿੱਤੇ ਹਨ। 4 ਜਨਵਰੀ ਦੀ ਬੈਠਕ 'ਚ ਹੱਲ ਨਾ ਕੱਢਿਆ ਤਾਂ ਅੰਦੋਲਨ ਤੇਜ਼ ਕਰਨਗੇ। ਹਰਿਆਣਾ ਦੇ ਮੌਲ, ਪੈਟਰੋਲ ਪੰਪ ਬੰਦ ਕਰਾਉਣਗੇ ਤੇ 26 ਜਨਵਰੀ ਨੂੰ ਦਿੱਲੀ 'ਚ ਟ੍ਰੈਕਟਰ ਮਾਰਚ ਕੱਢਣਗੇ। 4 ਜਨਵਰੀ ਨੂੰ ਸਰਕਾਰ ਤੇ ਕਿਸਾਨਾਂ ਵਿਚਾਲੇ ਪ੍ਰਸਤਾਵਿਤ ਬੈਠਕ ਹੈ।

ਸੰਗਰੂਰ ਨੇੜੇ ਭਵਾਨੀਗੜ੍ਹ ਦੇ ਨੌਜਵਾਨ ਨੇ ਟਿੱਕਰੀ ਬਾਰਡਰ ਤੋਂ ਵਾਪਸ ਆ ਕੇ ਵੱਡੀ ਸਕੀਮ ਲਾਈ। ਨੌਜਵਾਨ ਨੇ ਰਾਤੋ ਰਾਤ ਆਪਣੇ ਦੋਸਤਾਂ ਨੂੰ ਸੁਨੇਹਾ ਦਿੱਤਾ ਅਤੇ ਸਵੇਰੇ ਸਵੇਰੇ ਸਭ ਨੇ ਇੱਕਠੇ ਹੋ ਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਪੋਸਟਰ ਲੈ ਕੇ ਖੜ੍ਹੇ ਹੋ ਗਏ।


EmoticonEmoticon