ਟਰੈਕਟਰ ਪਰੇਡ ਨੂੰ ਲੈ ਕੇ ਘਰੇਲੂ ਮੰਤਰੀ ਅਮਿਤ ਸ਼ਾਹ ਦੇ ਘਰ ਉੱਚ ਪੱਧਰੀ ਬੈਠਕ ਜਾਰੀ ਹੈ। ਇਸ ਬੈਠਕ ਵਿੱਚ ਗ੍ਰਹਿ ਸਕੱਤਰ, ਦਿੱਲੀ ਪੁਲਸ ਕਮਿਸ਼ਨਰ, IB ਚੀਫ, ਦੋਨੇਂ ਗ੍ਰਹਿ ਰਾਜ ਮੰਤਰੀ ਸ਼ਾਮਲ ਹਨ। ਦੱਸ ਦਈਏ ਕਿ ਦਿੱਲੀ ਪੁਲਸ ਕਮਿਸ਼ਨਰ ਨੇ ਸੰਜੇ ਗਾਂਧੀ ਟਰਾਂਸਪੋਰਟ ਅਤੇ ਸਿੰਘੂ ਬਾਰਡਰ 'ਤੇ ਸੁਰੱਖਿਆ ਵਿਵਸਥਾ ਦਾ ਜਾਇਜਾ ਲਿਆ ਸੀ, ਜਿਸ ਦੀ ਜਾਣਕਾਰੀ ਉਹ ਬੈਠਕ ਵਿੱਚ ਘਰੇਲੂ ਮੰਤਰੀ ਨੂੰ ਦੇਣਗੇ। ਟਰੈਕਟਰ ਪਰੇਡ ਲਈ ਦਿੱਲੀ ਪੁਲਸ ਨੇ 37 ਸ਼ਰਤਾਂ ਨਾਲ NOC ਦੇ ਦਿੱਤੀ ਹੈ। ਤੈਅ ਰੂਟ 'ਤੇ ਟਰੈਕਟਰ ਪਰੇਡ ਦੀ ਇਜਾਜ਼ਤ ਹੋਵੇਗੀ। ਭੜਕਾਊ ਭਾਸ਼ਣ ਅਤੇ ਹਥਿਆਰ ਦੀ ਮਨਾਹੀ ਹੈ।
25 January 2021
Subscribe to:
Post Comments (Atom)
EmoticonEmoticon