ਇਹ ਵੀਡੀਓ ਨਵਦੀਪ ਦੀ ਹੈ ਜਿਸ ਨੂੰ 26 ਜਨਵਰੀ 2021 ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਇਸ ਮੁੰਡੇ ਨੇ ਜੋ ਜੋ ਵੀ ਹੋਇਆ ਉਸ ਘਟਨਾ ਦੀ ਸਾਰੀ ਹੱਡਬੀਤੀ ਬਿਆਨ ਕੀਤੀ। ਦਿੱਲੀ ਪੁਲਿਸ ਨੇ ਜੋ ਵਰਤਾਰਾ ਕੀਤਾ ਉਹ ਸੁਣ ਕੇ ਤੁਸੀਂ ਸਭ ਹੈਰਾਨ ਰਹਿ ਜਾਓਂਗੇ। ਨਵਦੀਪ 26 ਜਨਵਰੀ ਤੋਂ ਲੈ ਕੇ 29 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਰਿਹਾ। ਇਹ ਮੁੰਡਾ 23 ਜਨਵਰੀ ਨੂੰ ਦਿੱਲੀ ਦੇ ਟਿੱਕਰੀ ਬਾਰਡਰ ਤੇ ਚਲਾ ਗਿਆ ਸੀ ਅਤੇ ਕਰੀਬ ਹਫਤਾ ਇਸ ਨੇ ਦਿੱਲੀ ਵਿੱਚ ਬਿਤਾਇਆ। 30 ਜਨਵਰੀ ਨੂੰ ਨਵਦੀਪ ਵਾਪਸ ਆਪਣੇ ਘਰ ਪਹੁੰਚ ਗਿਆ।
2 February 2021
Subscribe to:
Post Comments (Atom)
EmoticonEmoticon