4 September 2023

ਗਿੱਦੜਬਾਹਾ 'ਚ ਵੱਡੇ ਘੁਟਾਲੇ ਦਾ ਪਰਦਾਫਾਸ਼

Tags

ਗਿੱਦੜਬਾਹਾ 'ਚ ਵੱਡੇ ਘੁਟਾਲੇ ਦਾ ਪਰਦਾਫਾਸ਼ । 400 ਰੁਪਏ 'ਚ ਖਰੀਦੀ ਗਈ ਇੱਕ ਇੱਟ। 3500 ਰੁਪਏ 'ਚ ਖਰੀਦੀ ਗਈ ਇੱਕ ਸੀਮੇਂਟ ਦੀ ਬੋਰੀ। ਮਜ਼ਦੂਰਾਂ ਦੀ ਇੱਕ ਸਾਲ ਚ ਬਣਾ ਦਿੱਤੀ 1100 ਦਿਨਾਂ ਦੀ ਦਿਹਾੜੀ। ਪਿੰਡ ਰੋੜਾ ਵਾਲੀ ਦੇ ਨੌਜਵਾਨ ਵੱਲੋਂ ਪਾਈ RTI ਚ ਹੋਇਆ ਖੁਲਾਸਾ। ਗਿੱਦੜਬਾਹਾ ਦੇ BDO (ਬਲਾਕ ਡਿਵਲੈਂਪਮੈਂਟ ਅਫ਼ਸਰ) 'ਤੇ ਘੁਟਾਲੇ ਦੇ ਇਲਜ਼ਾਮ। ਗਿੱਦੜਬਾਹਾ ਦੇ ਵਿਕਾਸ ਕਾਰਜਾਂ ਦੇ ਫੰਡਾਂ 'ਚ ਘੁਟਾਲੇ ਦੇ ਇਲਜ਼ਾਮ। 2017-18 ਚ ਇੱਕ ਨਿਰਮਾਣ ਕਾਰਜ 'ਚ ਸੀਮੇਂਟ ਦੀ ਇੱਕ ਬੋਰੀ ਦੀ ਕੀਮਤ ਲਗਾਈ ਗਈ 3500 ਰੁਪਏ। 15 ਬੋਰੀਆਂ ਦੀ ਕੀਮਤ ਲਗਾਈ ਗਈ 52 ਹਜ਼ਾਰ 500 ਰੁਪਏ। ਸਾਲ 2019-20 ਦੌਰਾਨ ਇੱਕ ਇੱਟ 400 ਰੁਪਏ 'ਚ ਖਰੀਦੀ ਗਈ। 350 ਇੱਟਾਂ 1 ਲੱਖ 40 ਹਜ਼ਾਰ 'ਚ ਖਰੀਦੀਆਂ ਗਈਆਂ। ਸਾਲ 2020-21 ਚ ਮਨਰੇਗਾ ਮਜ਼ਦੂਰਾਂ ਦੇ ਇੱਕ ਸਾਲ ਦੀਆਂ ਦਿਹਾੜੀਆਂ ਗਿਣਵਾਈਆਂ 400 ਤੋਂ 1100 ਦਿਨ |


EmoticonEmoticon