ਜ਼ਿਕਰਯੋਗ ਹੈ ਕਿ ਸਰਕਾਰ ਨੇ ਵਰਕ ਫਰਾਮ ਹੋਮ ਵਾਲਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਜਿਸ ਵਿਚ ਕੁੱਝ ਤਕਨੀਕੀ ਸ਼ਬਦਾਵਲੀ ਦੀ ਗ਼ਲਤੀ ਕਰ ਕੇ ਇਸ ਨੂੰ ਵਾਪਸ ਲੈ ਲਿਆ ਗਿਆ ਹੈ।ਪੰਜਾਬ ਵਿਚ ਫ਼ਿਲਹਾਲ ਕਰਫ਼ਿਊ ਵਧਾਉਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ । ਸਰਕਾਰ ਨੇ ਮੁਲਾਜ਼ਮਾਂ ਨੂੰ ਲੈ ਕੇ ਹੁਕਮ ਜਾਰੀ ਕੀਤੇ ਸਨ ਕਿ ਉਹ 30 ਅਪ੍ਰੈਲ ਤੱਕ ਵਰਕ ਫਰਾਮ ਹੋਮ ਸੇਵਾ ਕਰਨਗੇ। ਹੁਣ ਇਹ ਹੁਕਮ ਵੀ ਸਰਕਾਰ ਨੇ ਵਾਪਸ ਲੈ ਲਏ ਹਨ। ਇਹ ਜਾਣਕਾਰੀ ਸੀ ਐੱਮ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਦਿੱਤੀ ਹੈ।
28 April 2020
ਪੰਜਾਬ ਵਿੱਚ ਵਧੇਗਾ ਕਰਫ਼ਿਊ? ਸਰਕਾਰ ਨੇ ਲਿਆ ਵੱਡਾ ਫੈਸਲਾ ਵਾਪਿਸ
Tags
ਜ਼ਿਕਰਯੋਗ ਹੈ ਕਿ ਸਰਕਾਰ ਨੇ ਵਰਕ ਫਰਾਮ ਹੋਮ ਵਾਲਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਜਿਸ ਵਿਚ ਕੁੱਝ ਤਕਨੀਕੀ ਸ਼ਬਦਾਵਲੀ ਦੀ ਗ਼ਲਤੀ ਕਰ ਕੇ ਇਸ ਨੂੰ ਵਾਪਸ ਲੈ ਲਿਆ ਗਿਆ ਹੈ।ਪੰਜਾਬ ਵਿਚ ਫ਼ਿਲਹਾਲ ਕਰਫ਼ਿਊ ਵਧਾਉਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ । ਸਰਕਾਰ ਨੇ ਮੁਲਾਜ਼ਮਾਂ ਨੂੰ ਲੈ ਕੇ ਹੁਕਮ ਜਾਰੀ ਕੀਤੇ ਸਨ ਕਿ ਉਹ 30 ਅਪ੍ਰੈਲ ਤੱਕ ਵਰਕ ਫਰਾਮ ਹੋਮ ਸੇਵਾ ਕਰਨਗੇ। ਹੁਣ ਇਹ ਹੁਕਮ ਵੀ ਸਰਕਾਰ ਨੇ ਵਾਪਸ ਲੈ ਲਏ ਹਨ। ਇਹ ਜਾਣਕਾਰੀ ਸੀ ਐੱਮ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਦਿੱਤੀ ਹੈ।
Related Posts
Subscribe to:
Post Comments (Atom)

EmoticonEmoticon