11 May 2020

ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਚ ਲਗਾਤਾਰ ਵਾਧਾ, ਦੇਖੋ ਆਪਣੇ-ਆਪਣੇ ਜ਼ਿਲ੍ਹੇ ਦਾ ਹਾਲ

Tags

ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1900 ਹੋ ਗਈ ਹੈ। ਇਨ੍ਹਾਂ ਵਿੱਚੋਂ 1163 ਯਾਤਰੀ ਹਨ। ਆਖਰ ਕੀ ਹਨ ਸੂਬੇ ਦੇ ਤਾਜ਼ਾ ਹਾਲਾਤ? ਆਓ ਜਾਣਦੇ ਹਾਂ ਇਸ ਰਿਪੋਰਟ 'ਚ
ਹੁਣ ਤੱਕ ਸਕਾਰਾਤਮਕ ਕੇਸ - 1900, ਅੱਜ ਸਕਾਰਾਤਮਕ ਮਾਮਲੇ - 112, ਹੁਣ ਤੱਕ ਮੌਤਾਂ - 31, ਹੁਣ ਤੱਕ ਠੀਕ ਹੋਏ - 166, ਮੌਜੂਦਾ ਪੌਜ਼ੇਟਿਵ - 1703, ਹੁਣ ਤੱਕ ਜਮਾਤੀ ਪੌਜ਼ੇਟਿਵ - 29, ਹੁਣ ਤੱਕ ਹਜ਼ੂਰ ਸਾਹਿਬ ਤੋਂ ਵਾਪਸ ਆਏ ਪੌਜ਼ੇਟਿਵ - 1163, ਹੁਣ ਤੱਕ ਲਏ ਗਏ ਸੈਂਪਲ - 40,962, ਨੈਗੇਟਿਵ - 35,293, ਰਿਪੋਰਟਾਂ ਦੀ ਉਡੀਕ -69


EmoticonEmoticon