5 May 2020

ਖਤਮ ਹੋਣ ਤੋਂ ਬਾਅਦ ਇਸ ਸਮੇਂ ਫਿਰ ਦਸਤਕ ਦੇਵੇਗਾ ਕੋਰੋਨਾ

Tags

ਕੋਰੋਨਾ ਵਾਇਰਸ ਦੀ ਤਬਾਹੀ ਦੇ ਵਿਚਕਾਰ ਕਈ ਦੇਸ਼ ਪਾਬੰਦੀਆਂ 'ਚ ਢਿੱਲ ਦੇ ਰਹੇ ਹਨ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਸਰਦੀਆਂ ਦੇ ਮਹੀਨੇ 'ਚ ਫਿਰ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਯੂਐਸ ਸੈਂਟਰ ਫ਼ਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਵੀ ਕਿਹਾ ਹੈ ਕਿ ਦੁਨੀਆ ਨੂੰ ਇਸ ਨਾਲ ਕਈ ਸਾਲ ਤਕ ਲੜਨਾ ਪਵੇਗਾ। ਇਸ ਦੇ ਮੱਦੇਨਜ਼ਰ ਚੀਨ, ਬ੍ਰਿਟੇਨ, ਫ਼ਰਾਂਸ ਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਕੋਰੋਨਾ ਨਾਲ ਲੰਮੀ ਲ ੜਾ ਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਅਸੀਂ ਘਰ ਜਾਂ ਦਫ਼ਤਰ 'ਚ ਦੁਬਾਰਾ ਪਾਰਟੀਆਂ ਕਰਨ ਲੱਗੇ, ਘੁੰਮਣ-ਫਿਰਨ ਲਈ ਜਨਤਕ ਥਾਵਾਂ 'ਤੇ ਜਾਣ ਲੱਗੇ ਜਾਂ ਬਾਜ਼ਾਰਾਂ 'ਚ ਭੀੜ ਵਧਦੀ ਹੈ ਤਾਂ ਅਸੀਂ ਵਾਇਰਸ ਨੂੰ ਸੱਦਾ ਦੇਵਾਂਗੇ ਅਤੇ ਇਸ ਵਾਰ ਇਹ ਹੋਰ ਭਿ ਆ ਨਕ ਤ ਬਾ ਹੀ ਮਚਾਏਗਾ। ਜੇ ਇਹ ਕ ਰੋ ਪੀ ਦੁਬਾਰਾ ਆਉਣ ਦੀ ਸੰਭਾਵਨਾ ਹੈ ਤਾਂ ਸਾਨੂੰ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਤੋਂ ਬਚ ਸਕੀਏ ।


EmoticonEmoticon