ਪਿਛਲੇ ਦਿਨੀਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਬੱਚੇ ਜੋ ਕਿ ਵੱਧ ਤੋਂ ਵੱਧ ਪੰਦਰਾਂ ਸਾਲ ਦੇ ਹੋਣਗੇ ਉਨ੍ਹਾਂ ਨੇ ਸਰਕਾਰ ਉੱਤੇ ਕਾਫ਼ੀ ਭਾਰੀ ਸਵਾਲ ਉਠਾਏ ਹਨ । ਵੀਡੀਓ ਭਾਵੇਂ ਮਜ਼ਾਕ ਮਜ਼ਾਕ ਵਿੱਚ ਹੀ ਬਣਾਈ ਹੈ ਪਰ ਜੋ ਉਨ੍ਹਾਂ ਨੇ ਸਵਾਲ ਰੱਖੇ ਹਨ ਬਹੁਤ ਹੀ ਅਹਿਮ ਜਗ੍ਹਾ ਰੱਖਦੇ ਹਨ । ਆਪਣੇ ਆਪ ਨੂੰ ਪੰਜਾਬ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਦੱਸਦਿਆਂ ਉਨ੍ਹਾਂ ਨੇ ਇਹ ਮਜ਼ਾਕ ਵੀਡੀਓ ਤੋਂ ਬਣਾਈ ਹੈ ਪਰ ਇਸ ਵਿੱਚ ਉਨ੍ਹਾਂ ਨੇ ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਉੱਤੇ ਵਿਸ਼ੇਸ਼ ਟਿੱਪਣੀ ਕਰ ਦਿੱਤੀ।
ਉਨ੍ਹਾਂ ਨੇ ਸ਼ ਰਾ ਬ ਦੇ ਠੇ ਕੇ ਖੁੱਲ੍ਹਣ ਦੇ ਐਲਾਨ ਤੋਂ ਬਾਅਦ ਇਹ ਵਿਚਾਰ ਰੱਖਿਆ ਹੈ ਕਿ ਜੇ ਪੰਜਾਬ ਚ ਸ਼ ਰਾ ਬ ਦੇ ਠੇਕੇ ਖੁੱਲ੍ਹ ਸਕਦੇ ਹਨ ਤੇ ਉਸ ਦੀ ਹੋਮ ਡਿਲੀਵਰੀ ਹੋ ਸਕਦੀ ਹੈ ਤਾਂ ਫਿਰ ਬੱਚਿਆਂ ਦੇ ਪੜ੍ਹਨ ਵਾਲੀਆਂ ਕਿਤਾਬਾਂ ਦੀ ਹੋਮ ਡਲਿਵਰੀ ਕਿਉਂ ਨਹੀਂ ਹੁੰਦੀ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਠੇ ਕੇ ਖੋਲ੍ਹ ਕੇ ਇਹ ਤਾਂ ਸਾਬਤ ਕਰ ਦਿੱਤਾ ਕਿ ਪੰਜਾਬ ਦੀ ਅਰਥ ਅਵਸਥਾ ਸਿਰਫ ਸ਼ ਰਾ ਬ ਦੇ ਠੇ ਕਿ ਆਂ ਤੇ ਹੀ ਚੱਲਦੀ ਹੈ । ਉਨ੍ਹਾਂ ਨੇ ਅੱਜ ਕੱਲ੍ਹ ਆਨਲਾਈਨ ਚੱਲ ਰਹੀ ਪੜ੍ਹਾਈ ਦੇ ਵਿਸ਼ੇ ਚ ਵੀ ਖਾਸ ਟਿੱਪਣੀ ਕੀਤੀ ਹੈ ਜੋ ਕਿ ਤੁਸੀਂ ਵੀਡੀਓ ਚ ਖੁਦ ਵੇਖ ਸਕਦੇ ਹੋ ।

EmoticonEmoticon