14 June 2020

ਪੁਲਿਸ ਮੁਲਾਜ਼ਮ ਦੀ ਕਰਤੂਤ ਕੈਮਰੇ ‘ਚ ਹੋਈ ਕੈਦ, ਸ਼ਰਿਆਮ ਕਰ ਰਿਹਾ ਧੱਕਾ

Tags

ਮੋਹਾਲੀ ਵਿਚ ਪੁਲਿਸ ਦੀ ਗੁੰ ਡਾ ਗਰ ਦੀ ਦੀਆਂ ਕਈ ਘਟਨਾਵਾਂ ਪਹਿਲਾਂ ਵੀ ਦੇਖਣ ਨੂੰ ਸਾਹਮਣੇ ਆਈਆਂ ਹਨ। ਬੀਤੇ ਦਿਨ ਫੇਜ਼ 2 ਵਿਚ ਸ਼ਾਮ ਨੂੰ 5.20 ਮਿੰਟ ਉਤੇ ਦੁਕਾਨਦਾਰ ਆਪਣਾ ਸਾਮਾਨ ਪੈਕ ਕਰਕੇ ਰੱਖ ਰਿਹਾ ਸੀ, ਇਸੇ ਦੌਰਾਨ ਇਕ ਪੁਲਿਸ ਮੁਲਾਜ਼ਮ ਨੇ ਉਸ ਦੇ ਸਾਮਾਨ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ। ਜਿਕਰਯੋਗ ਹੈ ਕਿ ਪਹਿਲਾਂ ਵੀ ਮੋਹਾਲੀ ਵਿਚ ਕਈ ਵਾਰੀ ਪੁਲਿਸ ਦੀ ਗੁੰ ਡਾਗ ਰ ਦੀ ਦੀਆ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਇਸ ਵਾਰ ਤਾਂ ਹੱਦ ਹੀ ਹੋ ਗਈ ਹੈ, ਦੁਕਾਨਦਾਰ ਦਾ ਸਮਾਨ ਆਸੇ ਪਾਸੇ ਖਿਲਾਰ ਦੇ ਹੋਏ ਕੁੱਝ ਚੁੱਕ ਕੇ ਆਪਣੀ ਕਾਰ ਵਿਚ ਵੀ ਰੱਖ ਲਿਆ ਹੈ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਕੈਮਰੇ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਕਰਮਚਾਰੀ ਨੇ ਕੁੱਝ ਸਾਮਾਨ ਚੁੱਕ ਕੇ ਆਪਣੀ ਕਾਰ ਵਿਚ ਵੀ ਰੱਖ ਲਿਆ ਹੈ ਅਤੇ ਦੁਕਾਨਦਾਰ ਨੂੰ ਧ ਮ ਕਾ ਰਿਹਾ ਹੈ।


EmoticonEmoticon