31 August 2020

ਸਿਹਤ ਮੰਤਰੀ ਤੋਂ ਸੁਣੋ ਕੋਰੋਨਾ ਦੇ ਇੱਕ ਮਰੀਜ਼ ਪਿੱਛੇ ਕਿੰਨ੍ਹੇਂ ਪੈਸੈ ਮਿਲ ਰਹੇ ਹਨ

Tags

ਪੰਜਾਬ ਦੇ ਸਿਹਤ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਜੇਕਰ ਕੋਈ ਕੋਰੋਨਾ ਪੀ-ੜ-ਤ ਵਿਅਕਤੀ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾ ਰਿਹਾ ਹੈ ਅਤੇ ਉਸ ਨੂੰ ਇਲਾਜ ਲਈ ਕਿਸੇ ਕਾਰਨ ਨਿੱਜੀ ਹਸਪਤਾਲ ਰੈਫ਼ਰ ਕਰਨਾ ਪੈਂਦਾ ਹੈ ਤਾਂ ਉਸ ਦੇ ਇਲਾਜ ਦਾ ਸਾਰਾ ਖ਼ਰਚਾ ਸਰਕਾਰ ਚੁੱਕੇਗੀ। ਹਸਪਤਾਲਾਂ 'ਚ ਮਹਿੰਗਾ ਇਲਾਜ ਕੀਤੇ ਜਾਣ 'ਤੇ ਬੋਲਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਕੋਰੋਨਾ ਪੀ-ੜ-ਤਾਂ ਨੂੰ ਐਂਬੂਲੈਂਸ ਸੇਵਾ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਜਿਹੜੇ ਚਾਰਜ ਵਧਾਏ ਗਏ ਹਨ, ਉਹ ਇੱਕ ਵਿਸ਼ੇਸ਼ ਫੰਡ ਲਈ ਇਸਤੇਮਾਲ ਕੀਤੇ ਜਾਣਗੇ ਅਤੇ ਜਿਹੜੀਆਂ ਦਵਾਈਆਂ ਹਸਪਤਾਲ 'ਚ ਮੌਜੂਦ ਨਹੀਂ ਹਨ,

ਇਸ ਫੰਡ ਨੂੰ ਇਹ ਦਵਾਈਆਂ ਮੰਗਵਾਉਣ ਲਈ ਖਰਚਿਆ ਜਾਵੇਗਾ। ਹਸਪਤਾਲਾਂ 'ਚ ਮਹਿੰਗਾ ਇਲਾਜ ਕੀਤੇ ਜਾਣ 'ਤੇ ਬੋਲਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਕੋਰੋਨਾ ਪੀੜਤਾਂ ਨੂੰ ਐਂਬੂਲੈਂਸ ਸੇਵਾ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਜਿਹੜੇ ਚਾਰਜ ਵਧਾਏ ਗਏ ਹਨ, ਉਹ ਇੱਕ ਵਿਸ਼ੇਸ਼ ਫੰਡ ਲਈ ਇਸਤੇਮਾਲ ਕੀਤੇ ਜਾਣਗੇ ਅਤੇ ਜਿਹੜੀਆਂ ਦਵਾਈਆਂ ਹਸਪਤਾਲ 'ਚ ਮੌਜੂਦ ਨਹੀਂ ਹਨ, ਇਸ ਫੰਡ ਨੂੰ ਇਹ ਦਵਾਈਆਂ ਮੰਗਵਾਉਣ ਲਈ ਖਰਚਿਆ ਜਾਵੇਗਾ।


EmoticonEmoticon