ਪੰਜਾਬ ਸਰਕਾਰ ਵਲੋਂ ਅਨਲੌਕ-4 ਲਈ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਕੇਂਦਰ ਵਲੋਂ ਜਾਰੀ ਹਿਦਾਇਤਾਂ ਨੂੰ ਨਹੀਂ ਮੰਨਿਆ। ਸਰਕਾਰ ਨੇ ਗਾਈਡਲਾਈਨਜ਼ ਨੂੰ ਲੈ ਕੇ ਕੇਂਦਰ ਤੋਂ ਆਪਣਾ ਰੁੱਖ ਵੱਖ ਰੱਖਿਆ ਹੈ। ਕੈਪਟਨ ਸਰਕਾਰ ਨੇ ਕੇਂਦਰ ਵਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਨੂੰ ਹੂ-ਬ-ਹੂ ਫੋਲੋ ਨਹੀਂ ਕੀਤਾ। ਨਾਈਟ ਕ-ਰ-ਫਿ-ਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਕਾਰ 'ਚ ਸਿਰਫ 3 ਲੋਕਾਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ।
ਪੰਜਾਬ 'ਚ ਵੀਕਐਂਡ ਕ-ਰ-ਫਿ-ਊ ਨਹੀਂ ਹਟਾਇਆ ਗਿਆ। ਵੀਕਐਂਡ ਕ-ਰ-ਫਿ-ਊ ਅਜੇ ਵੀ 30 ਸਤੰਬਰ ਤੱਕ ਜਾਰੀ ਰਹੇਗਾ। ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਸ਼ਾਮ 6:30 ਵਜੇ ਹੀ ਰਹੇਗਾ। ਵਿਆਹ 'ਤੇ 30 ਤੇ ਸੰ-ਸ-ਕਾ-ਰ 'ਤੇ 20 ਲੋਕਾਂ ਦੇ ਇਕੱਠ ਨੂੰ ਹੀ ਇਜਾਜ਼ਤ ਹੋਵੇਗੀ। ਇਹ ਸਾਰੀਆਂ ਗਾਈਡਲਾਈਨਜ਼ ਸ਼ਹਿਰੀ ਇਲਾਕਿਆਂ 'ਤੇ ਲਾਗੂ ਹੋਣਗੀਆਂ। ਰਾਜਨੀਤਿਕ, ਧਾ-ਰ-ਮਿ-ਕ, ਸੋਸ਼ਲ ਗੈਥਰਿੰਗ ਤੇ ਪ੍ਰਦਰਸ਼ਨਾਂ 'ਤੇ ਬੈ-ਨ ਜਾਰੀ ਹੈ। ਸੂਬੇ 'ਚ ਬਸਾਂ ਤੇ ਪਬਲਿਕ ਟਰਾਂਸਪੋਰਟ 50 ਫ਼ੀਸਦ ਸਵਾਰੀਆਂ ਨਾਲ ਹੀ ਚਲਾਏ ਜਾ ਸਕਦੇ ਹਨ।

EmoticonEmoticon