ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਟੋਲ ਪਲਾਜ਼ਾ ’ਤੇ ਪ੍ਰੀਪੇਡ ਟੱਚ ਐਂਡ ਗੋ ਕਾਰਡ ਪੇਸ਼ ਕਰੇਗਾ। ਜਿਹੜੇ ਵਾਹਨਾਂ ਉੱਤੇ ਫ਼ਾਸਟੈਗ ਨਹੀਂ ਹਨ, ਉਹ ਟੋਲ ਪਲਾਜ਼ਾ ਤੋਂ ਪੁਆਇੰਟ ਆੱਫ਼ ਸੇਲਜ਼ ਤੋਂ ਇਹ ਪ੍ਰੀਪੇਡ ਕਾਰਡ ਖ਼ਰੀਦ ਸਕਦੇ ਹੋ। ਇਨ੍ਹਾਂ ਕਾਰਡਾਂ ਦੀ ਵਰਤੋਂ ਕਰਨ ਵਾਲਿਆਂ ਤੋਂ ਦੁੱਗਣੇ ਪੈਸੇ ਵਸੂਲ ਨਹੀਂ ਕੀਤੇ ਜਾਣਗੇ।
1 December 2020
1 ਜਨਵਰੀ ਤੋਂ ਟੋਲ ਪਲਾਜ਼ਿਆਂ ਰਾਹੀਂ ਲੰਘਣ ਵਾਲਿਆਂ ਲਈ ਹੋਗਿਆ ਨਵਾਂ ਐਲਾਨ
Tags
Related Posts
Subscribe to:
Post Comments (Atom)

EmoticonEmoticon