31 December 2020

1 ਜਨਵਰੀ ਤੋਂ ਇਨ੍ਹਾਂ ਮੋਬਾਈਲ ਫੋਨਾਂ ‘ਚ ਨਹੀਂ ਚੱਲੇਗਾ ਵਟਸਐਪ

ਨਵੇਂ ਸਾਲ ਤੋਂ ਕਈ ਨਿਯਮ ਬਦਲਣ ਜਾ ਰਹੇ ਹਨ ਤੇ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਵ੍ਹਟਸਐਪ ਇਕ ਜਨਵਰੀ ਤੋਂ ਕੁਝ ਪਲੇਟਫਾਰਮਜ਼ ਨੂੰ ਸੁਪੋਰਟ ਕਰਨਾ ਬੰਦ ਕਰ ਦੇਵੇਗਾ। ਵ੍ਹਟਸਐਪ ਪੇਜ਼ ਨੇ ਦੱਸਿਆ ਕਿ ਉਹ ਇਨ੍ਹਾਂ ਡਿਵਾਈਸੇਜ਼ ਨੂੰ ਸੁਪੋਰਟ ਕਰੇਗਾ। OS 4.0.3 ਤੋਂ ਸ਼ੁਰੂ ਤੇ ਨਵੇਂ ਐਡਰਾਇੰਡ, iOS 9 ਤੇ ਸ਼ੁਰੂ ਤੇ ਨਵੇਂ ਆਈਫੋਨ, KaiOS 2.5.1 ਤੋਂ ਸ਼ੁਰੂ ਤੇ ਨਵੇਂ ਚੁਣਿੰਦਾ ਫੋਨਜ਼ ਸਮੇਤ ਜਿਓਫੋਨ ਤੇ ਜਿਓ ਫੋਨ ਟੂ।


EmoticonEmoticon