7 December 2020

ਸਿੰਘੂ ਬਾਰਡਰ 'ਤੇ ਪਹੁੰਚੀ ਅਨੋਖੀ ਬੱਸ,ਕਿਸਾਨਾਂ ਨੂੰ ਮਿਲੀ ਨਵੀਂ ਸਹੂਲਤ,ਬੱਸ ਦੇਖਣ ਲਈ ਦਿੱਲੀ ਦੇ ਲੋਕਾਂ ਦੀ ਲੱਗੀ ਭੀੜ!

Tags

ਦਿੱਲੀ ਧਰਨੇ ਦੇ ਗਏ ਕਿਸਾਨਾਂ ਲਈ ਲੋਕ ਹਰ ਤਰ੍ਹਾਂ ਦੀ ਸੈਵਾ ਕਰ ਰਹੇ ਨੇ। ਇਸੇ ਤਰ੍ਹਾਂ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਦਿੱਲੀ ਬਾਰਡਰਾਂ ਤੇ ਬੈਠੇ ਕਿਸਾਨਾਂ ਲਈ ਵੱਧ ਚੜ੍ਹ ਕੇ ਸੇਵਾ ਨਿਭਾਈ ਜਾ ਰਹੀ ਹੈ। ਮੋਹਾਲੀ ਤੋਂ ਇੱਕ ਬੱਸ ਦਿੱਲੀ ਦੇ ਸਿੰਘੂ ਬਾਰਡਰ ਤੇ ਪਹੁੰਚੀ ਹੈ ਜਿਸ ਵਿੱਚ ਕਿਸਾਨਾਂ ਨੂੰ ਸਿਹਤ ਸਹੁਲਤਾਂ ਦਿੱਤੀਆਂ ਜਾਣਗੀਆਂ। ਬੱਸ ਵਿੱਚ ਆਏ ਡਾ. ਸੰਨੀ ਸਿੰਘ ਓਬਰਾਏ ਨੇ ਦੱਸਆ ਕਿ ਕਿਸਾਨ ਭਰਾਵਾਂ ਲਈ ਇੱਥੇ ਦੰਦਾ ਦੇ ਹਰ ਪ੍ਰਕਾਰ ਦੇ ਇਲਾਜ਼ ਫਰੀ ਕੀਤੇ ਜਾਣਗੇ।


EmoticonEmoticon