ਕਿਸਾਨ ਜਥੇਬੰਦੀਆਂ ਨੇ ਇੱਕ ਸੁਰ ਵਿੱਚ ਕੇਂਦਰ ਦੇ 7 ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਹੈ। ਪਰ ਕਿਸਾਨ ਆਪਣੇ ਸਟੈਂਡ 'ਤੇ ਪੂਰੀ ਤਰ੍ਹਾਂ ਨਾਲ ਕਾਇਮ ਨੇ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਸੋਧ ਨਹੀਂ ਬਲਕਿ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇ। ਸਰਕਾਰ ਦੇ ਪ੍ਰਪੋਜ਼ਲ ਨੂੰ ਖ਼ਾਰਜ ਕਰਦੇ ਹੋਏ ਕਿਸਾਨ ਆਗੂਆਂ ਨੇ ਵੱਡਾ ਐਲਾਨ ਕੀਤਾ ਹੈ। ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ 7 ਸੋਧ ਮੱਤੇ ਭੇਜੇ ਗਏ ਸਨ ਅਤੇ ਪ੍ਰਪੋਜ਼ਲ ਦੀ ਸਭ ਤੋਂ ਪਹਿਲੀ ਲਾਈਨ ਵਿੱਚ ਲਿਖਿਆ ਸੀ ਕਿ ਸਰਕਾਰ ਖੁੱਲੇ ਮੰਨ ਨਾਲ ਕਿਸਾਨਾਂ ਦੇ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ।
ਕਿਸਾਨਾਂ ਦੇ ਵੱਡੇ ਐਲਾਨ- 1) ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ , 2) ਸਰਕਾਰ ਦਾ ਮੌਜੂਦਾ ਪ੍ਰਪੋਜ਼ਲ ਰੱਦ, ਜੇਕਰ ਸਰਕਾਰ ਮੁੜ ਤੋਂ ਨਵੇਂ ਪ੍ਰਪੋਜ਼ਲ ਲੈਕੇ ਆਉਂਦੀ ਹੈ ਤਾਂ ਗੱਲ ਹੋਵੇਗੀ, 3) ਦੇਸ਼ ਭਰ ਵਿੱਚ ਬੀਜੇਪੀ ਆਗੂਆਂ ਦਾ ਘਿ-ਰਾ-ਉ ਹੋਵੇਗਾ, 4) ਜੈਪੁਰ-ਦਿੱਲੀ ਹਾਈਵੇਅ 12 ਦਸੰਬਰ ਤੱਕ ਰੋਕਿਆ ਜਾਵੇਗਾ, 5) ਆਗਰਾ-ਦਿੱਲੀ ਹਾਈਵੇਅ 12 ਦਸੰਬਰ ਤੱਕ ਰੋਕਿਆ ਜਾਵੇਗਾ , 6) 12 ਦਸੰਬਰ ਨੂੰ ਇੱਕ ਦਿਨ ਦੇ ਲਈ ਟੋਲ ਫ੍ਰੀ, 7) 14 ਦਸੰਬਰ ਨੂੰ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ, 8) ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ, 9) ਅਡਾਨੀ-ਅੰਬਾਨੀ ਦੇ ਪ੍ਰੋਡਕਟ ਦਾ ਬਾਇਕਾਟ ਕੀਤਾ ਜਾਵੇਗਾ।

EmoticonEmoticon