16 January 2021

ਵੱਡੀ ਖਬਰ: ਇਸ ਤਰੀਕ ਨੂੰ ਹੋਗਿਆ ਪੰਜਾਬ ਵਿੱਚ ਚੋਣਾਂ ਦਾ ਐਲਾਨ

Tags

ਪੰਜਾਬ ਦੀਆਂ ਲੋਕਲ ਬਾਡੀ ਚੋਣ ਦੀਆਂ ਤਾਰੀਖਾਂ ਦਾ ਐਲਾਨ ਹੋ ਗਿਆ ਹੈ।14 ਫਰਵਰੀ ਨੂੰ 8 ਨਗਰ ਨਿਗਮਾਂ ਅਤੇ 109 ਸਿਟੀ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣਗੀਆਂ। ਇਸ ਮਗਰੋਂ ਨਤੀਜੇ 17 ਫਰਵਰੀ ਨੂੰ ਆਉਣਗੇ। ਚੋਣ ਜਾਬਤਾ ਨਿਗਮ ਦੇ ਅਧਿਕਾਰ ਖੇਤਰ ਵਿੱਚ ਲਾਗੂ ਹੋਵੇਗਾ।ਕਾਰਪੋਰੇਸ਼ਨਾਂ ਲਈ 400 ਕੌਂਸਲਰ ਅਤੇ 1902 ਮੈਂਬਰ ਸਿਟੀ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਚੁਣੇ ਜਾਣਗੇ।ਇਸ ਚੋਣ ਲਈ ਪੰਜਾਬ ਵਿੱਚ 39,15,280 ਰਜਿਸਟਰਡ ਵੋਟਰ ਹਨ।

ਨਾਮਜ਼ਦਗੀ ਪੱਤਰ 30 ਜਨਵਰੀ ਤੋਂ 3 ਫਰਵਰੀ ਤੱਕ ਭਰੇ ਜਾਣਗੇ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਾਰੀਖ 5 ਫਰਵਰੀ ਨੂੰ ਹੋਵੇਗੀ।


EmoticonEmoticon