ਕਿਸਾਨਾਂ ਨੂੰ ਦਿੱਲੀ ਵਿਚ ਜਾਣ ਤੋਂ ਰੋਕਣ ਲਈ ਗਾਜ਼ੀਪੁਰ ਸਰਹੱਦ ਤੇ ਲਗਾਏ ਗਏ ਕਿੱ-ਲ ਅੱਜ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਦਿੱਲੀ ਪੁਲਿਸ ਨੇ ਪੁੱਟ ਲਏ। ਕਿਸਾਨ ਆਗੂਆਂ ਨੇ ਆਖਿਆ ਕਿ ਇਹ ਕਿੱ-ਲ ਦਿੱਲੀ ਪੁਲਿਸ ਨੇ ਆਪਣੀ ਬ-ਦ-ਨਾ-ਮੀ ਤੋਂ ਡਰਦਿਆਂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹੁੰਦੇ ਵਿ-ਰੋ-ਧ ਕਾਰਨ ਹੀ ਪੁੱ-ਟੇ ਹਨ। ਇਸ ਦੇ ਨਾਲ ਹੀ ਵਿ-ਰੋ-ਧੀ ਧਿਰ ਦੇ ਨੇਤਾਵਾਂ ਨੇ ਸਵਾਲ ਉਠਾਏ ਕਿ ਕਿਸਾਨੀ ਅੰਦੋਲਨ ਵਿੱਚ ਇਸ ਤਰ੍ਹਾਂ ਦੀ ਕਿ-ਲ੍ਹਾ-ਬੰ-ਦੀ ਕਿਉਂ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਸਿਰਫ ਕਿੱ-ਲਾਂ ਦੀ ਜਗ੍ਹਾ ਬਦਲੀ ਗਈ ਹੈ।
4 February 2021
Subscribe to:
Post Comments (Atom)
EmoticonEmoticon