ਸਾਲ 2020 ਬੇਹੱਦ ਮੁਸ਼ਕਿਲਾਂ ਭਰਿਆ ਰਿਹਾ ਹੈ, ਜਿਥੇ ਕੋਰੋਨਾ ਮਹਾਮਾਰੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਪਟੜੀ ਤੋਂ ਉਤਾਰ ਦਿੱਤਾ, ਉਥੇ ਹੀ ਇਸ ਸਾਲ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਕਹਿ ਸਕਦੇ ਹਾਂ ਕਿ ਸਾਲ 2020 ‘ਚ ਭਾਵੇ ਕਈ ਦਿੱਕਤਾਂ ਆਈਆਂ, ਪਰ ਜੋ ਕੁਝ ਦੇਖਿਆ ਤੇ ਸਮਝਿਆ ਸ਼ਾਇਦ ਉਸ ਨੂੰ ਕਦੇ ਨੇ ਭੁਲਾ ਸਕਦੇ ਤੇ ਇਹ ਗੱਲਾਂ ਸਾਨੂੰ ਹਮੇਸ਼ਾ ਹੀ ਯਾਦ ਰੱਖਣੀਆਂ ਚਾਹੀਦੀਆਂ ਹਨ। ਇਸ ਸਾਲ ਸਾਰਿਆਂ ਨੇ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੈ। ਬੱਚਿਆਂ ਨੇ ਆਨਲਾਈਨ ਪੜਾਈ ਕਰਨਾ ਤਾਂ ਅਧਿਆਪਕਾਂ ਨੇ ਆਨਲਾਈਨ ਪੜਾਉਣਾ ਸਿਖਿਆ ਹੈ। ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰ ਡਿਜੀਟਲ ਭੁਗਤਾਨ ਵੀ ਕੀਤਾ।
ਤਾਂ ਕਹਿ ਸਕਦੇ ਹਾਂ ਕਿ ਇਹ ਸਾਲ ਲੋਕਾਂ ਨੂੰ ਬਹੁਤ ਕੁਝ ਸਿਖਾ ਗਿਆ। ਕੋਰੋਨਾ ਕਾਲ ‘ਚ ਲੋਕਾਂ ਦੀ ਆਰਥਿਕ ਸਥਿਤੀ ਵਿਗੜ ਗਈ, ਪਰ ਮੁਸ਼ਕਿਲ ਆਰਥਿਕ ਦੌਰ ਨੇ ਇੱਕ ਵਾਰ ਮੁੜ ਤੋਂ ਬੱਚਤ ਦੀ ਅਹਿਮੀਅਤ ਦੱਸ ਦਿੱਤੀ। ਜਿਨ੍ਹਾਂ ਨੂੰ ਬੱਚਤ ਦੀ ਆਦਤ ਪਹਿਲਾਂ ਤੋਂ ਹੀ ਸੀ, ਉਹਨਾਂ ਨੂੰ ਇਸ ਔਖੀ ਘੜੀ ‘ਚ ਰਾਹਤ ਮਿਲੀ, ਪਰ ਜਿਨ੍ਹਾਂ ਨੂੰ ਇਹ ਆਦਤ ਨਹੀਂ ਸੀ, ਉਹਨਾਂ ਲਈ ਵੀ ਇਹ ਸਮਾਂ ਯਾਦਗਾਰ ਬਣ ਗਿਆ, ਕਿਉਂਕਿ ਉਹਨਾਂ ਨੂੰ ਸਿੱਖ ਮਿਲ ਗਈ ਕਿ ਮੁਸ਼ਕਿਲ ਦੌਰ ‘ਚ ਬੱਚਤ ਹੀ ਕੰਮ ਆਉਂਦੀ ਹੈ। ਕੋਰੋਨਾ ਕਾਲ ‘ਚ ਹਰ ਕੋਈ ਆਪਣੇ ਘਰ ‘ਚ ਹੀ ਰਿਹਾ। ਕੁਝ ਲੋਕ ਬਿਮਾਰੀ ਦੇ ਡਰ ਤੋਂ ਤਾਂ ਕੁਝ ਲੋਕ ਰੁਜ਼ਗਾਰ ਦੀ ਮਜ਼ਬੂਰੀ ਦੇ ਚਲਦਿਆਂ ਘਰ ‘ਚ ਬੈਠੇ ਤੇ ਆਪਣਿਆਂ ਨਾਲ ਸਮਾਂ ਬਿਤਾਇਆ ਤੇ ਅਹਿਸਾਸ ਕਰਵਾਇਆ ਕਿ ਨਿੱਜੀ ਜ਼ਿੰਦਗੀ ਵੀ ਹੁੰਦੀ ਹੈ।
ਇਹ ਇਸ ਦੌਰ ਦੀ ਸਭ ਤੋਂ ਵੱਡੀ ਸਿੱਖ ਹੈ। ਮੁਸ਼ਕਿਲਾਂ ਆਉਂਦੀਆਂ ਹਨ, ਕਈ ਵਾਰ ਆਪਣੇ ਵੀ ਦੂਰ ਹੋ ਜਾਂਦੇ ਹਨ, ਲਗਦਾ ਹੈ ਕਿ ਕੁਝ ਠੀਕ ਨਹੀਂ ਹੋ ਰਿਹਾ ਹੈ, ਪਰ ਜੀਵਨ ਚੱਲਦਾ ਰਹਿੰਦਾ ਹੈ, ਹਨੇਰੀ ਰਾਤ ਦੇ ਬਾਅਦ ਉਮੀਦ ਦਾ ਸੂਰਜ ਜ਼ਰੂਰ ਚੜਦਾ ਹੈ। ਕੋਰੋਨਾ ਕਾਲ ‘ਚ ਹਰ ਕੋਈ ਆਪਣੇ ਘਰ ‘ਚ ਹੀ ਰਿਹਾ। ਕੁਝ ਲੋਕ ਬਿਮਾਰੀ ਦੇ ਡਰ ਤੋਂ ਤਾਂ ਕੁਝ ਲੋਕ ਰੁਜ਼ਗਾਰ ਦੀ ਮਜ਼ਬੂਰੀ ਦੇ ਚਲਦਿਆਂ ਘਰ ‘ਚ ਬੈਠੇ ਤੇ ਆਪਣਿਆਂ ਨਾਲ ਸਮਾਂ ਬਿਤਾਇਆ ਤੇ ਅਹਿਸਾਸ ਕਰਵਾਇਆ ਕਿ ਨਿੱਜੀ ਜ਼ਿੰਦਗੀ ਵੀ ਹੁੰਦੀ ਹੈ।

EmoticonEmoticon